17.4 C
Chandigarh

TODAY NOW NEWS

Friday, March 20, 2026
HomeBREAKING NEWSਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਸਮੂਹ ਨੌਜਵਾਨਾ ਨੂੰ ਸਿਰਾਂ 'ਤੇ ਦਸਤਾਰਾਂ...

ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਸਮੂਹ ਨੌਜਵਾਨਾ ਨੂੰ ਸਿਰਾਂ ‘ਤੇ ਦਸਤਾਰਾਂ ਸਜਾ ਕੇ ਆਉਣ ਦੀ ਅਪੀਲ

ਬੁਢਲਾਡਾ, 6 ਜੂਨ – ਸਰਦਾਰੀਆ ਟਰੱਸਟ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ 8 ਜੂਨ ਨੂੰ ਹੋਣ ਵਾਲੀ ਅੰਤਿਮ ਅਰਦਾਸ ਮੌਕੇ ਸਮੂਹ ਨੌਜਵਾਨਾ ਨੂੰ ਸਿਰਾਂ ‘ਤੇ ਦਸਤਾਰਾਂ ਸਜਾ ਕੇ ਆਉਣ ਦੀ ਅਪੀਲ ਕੀਤੀ ਗਈ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਮੌਜੂਦਗੀ ‘ਚ ਸੰਸਥਾ ਦੇ ਆਗੂਆਂ ਨੇ ਕੀਤੀ ਇਸ ਅਪੀਲ ‘ਚ ਕਿਹਾ ਹੈ ਕਿ ਨੰਗੇ ਸਿਰ ਆਉਣ ਵਾਲੇ ਨੌਜਵਾਨ ਇਸ ਮੌਕੇ ਪਰਿਵਾਰ ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ ਦਸਤਾਰਾਂ ਦੇ ਲੰਗਰ ਚੋਂ ਦਸਤਾਰਾਂ ਲੈ ਸਕਣਗੇ।

Today Now News

RELATED ARTICLES
- Advertisment -

POPULAR POSTS