17.1 C
Chandigarh

TODAY NOW NEWS

Thursday, March 19, 2026
HomeBREAKING NEWS ਸਿੱਧੂ ਮੂਸੇਵਾਲਾ ਨੂੰ ਲੱਗੀਆਂ ਸੀ 7 ਗੋਲੀਆਂ, ਪੋਸਟਮਾਰਟਮ ਰਿਪੋਰਟ ’ਚ ਹੋਇਆ ਖੁਲਾਸਾ

 ਸਿੱਧੂ ਮੂਸੇਵਾਲਾ ਨੂੰ ਲੱਗੀਆਂ ਸੀ 7 ਗੋਲੀਆਂ, ਪੋਸਟਮਾਰਟਮ ਰਿਪੋਰਟ ’ਚ ਹੋਇਆ ਖੁਲਾਸਾ

ਸਿੱਧੂ ਮੂਸੇਵਾਲਾ ਨੂੰ ਲੱਗੀਆਂ ਸੀ 7 ਗੋਲੀਆਂ

  • ਸਿੱਧੂ ਮੂਸੇਵਾਲਾ ਨੂੰ ਲੱਗੀਆਂ ਸੀ 7 ਗੋਲੀਆਂ
  • ਪੋਸਟਮਾਰਟਮ ਰਿਪੋਰਟ ’ਚ ਹੋਇਆ ਸੀ ਖੁਲਾਸਾ
  • 6 ਗੋਲੀਆਂ ਹੋਈਆਂ ਸੀ ਸਰੀਰ ਤੋਂ ਆਰ-ਪਾਰ
  • ਇੱਕ ਗੋਲੀ ਡਾਕਟਰਾਂ ਨੇ ਸਰੀਰ ਚੋਂ ਕੱਢੀ

08:43 May 31

ਵੱਡੀ ਗਿਣਤੀ ‘ਚ ਪ੍ਰਸ਼ੰਸਕ ਮੌਕੇ ‘ਤੇ ਮੌਜੂਦ

  • ਜੱਦੀ ਪਿੰਡ ਪਹੁੰਚੀ ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ
  • ਵੱਡੀ ਗਿਣਤੀ ‘ਚ ਪ੍ਰਸ਼ੰਸਕ ਮੌਕੇ ‘ਤੇ ਮੌਜੂਦ

08:27 May 31

ਕੁਝ ਦੇਰ ‘ਚ ਜੱਦੀ ਘਰ ਪਹੁੰਚੇਗੀ ਮ੍ਰਿਤਕ ਦੇਹ

  • ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਲੈਕੇ ਪਰਿਵਾਰ ਰਵਾਨਾ
  • ਕੁਝ ਦੇਰ ‘ਚ ਜੱਦੀ ਘਰ ਪਹੁੰਚੇਗੀ ਮ੍ਰਿਤਕ ਦੇਹ
  • ਮ੍ਰਿਤਕ ਦੇਹ ਦੇ ਨਾਲ ਪੁਲਿਸ ਦਸਤਾ ਵੀ ਮੌਜੂਦ

08:09 May 31

ਮਾਨਸਾ ਹਸਪਤਾਲ ਤੋਂ ਪਿਤਾ ਲੈਣ ਆਏ ਮ੍ਰਿਤਕ ਸ਼ਰੀਰ

  • ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਲੈਣ ਪਹੁੰਚਿਆ ਪਰਿਵਾਰ
  • ਮਾਨਸਾ ਹਸਪਤਾਲ ਤੋਂ ਪਿਤਾ ਲੈਣ ਆਏ ਮ੍ਰਿਤਕ ਸ਼ਰੀਰ
  • ਜੱਦੀ ਘਰ ‘ਚ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ ਦੇਹ
  • ਦੁਪਹਿਰ 12 ਵਜੇ ਕੀਤਾ ਜਾਵੇਗਾ ਅੰਤਿਮ ਸਸਕਾਰ
Today Now News

RELATED ARTICLES
- Advertisment -

POPULAR POSTS