17.4 C
Chandigarh

TODAY NOW NEWS

Friday, March 20, 2026
HomeBREAKING NEWSਅਰਵਿੰਦ ਕੇਜਰੀਵਾਲ ਅੱਜ ਕਰਨਗੇ ਮੁੰਡਕਾ ਘਟਨਾ ਸਥਾਨ ਦਾ ਦੌਰਾ

ਅਰਵਿੰਦ ਕੇਜਰੀਵਾਲ ਅੱਜ ਕਰਨਗੇ ਮੁੰਡਕਾ ਘਟਨਾ ਸਥਾਨ ਦਾ ਦੌਰਾ

ਨਵੀਂ ਦਿੱਲੀ, 14 ਮਈ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਮੁੰਡਕਾ ਘਟਨਾ ਸਥਾਨ ਦਾ ਦੌਰਾ ਕਰਨਗੇ। ਦਸ ਦੇਈਏ ਕਿ ਇਸ ਘਟਨਾ ਸਥਾਨ ਤੋਂ ਹੁਣ ਤਕ 27 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਅਜੇ ਵੀ ਕੋਈ ਲੋਕ ਲਾਪਤਾ ਹੈ।

Today Now News

RELATED ARTICLES
- Advertisment -

POPULAR POSTS