17.1 C
Chandigarh

TODAY NOW NEWS

Thursday, March 19, 2026
HomeBREAKING NEWSਟਕਸਾਲੀ ਅਕਾਲੀ ਆਗੂ ਜਥੇਦਾਰ ਮੁਖੀ ਦਾ ਦਿਹਾਂਤ

ਟਕਸਾਲੀ ਅਕਾਲੀ ਆਗੂ ਜਥੇਦਾਰ ਮੁਖੀ ਦਾ ਦਿਹਾਂਤ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਟਕਸਾਲੀ ਸੀਨੀਅਰ ਅਕਾਲੀ ਆਗੂ ਜਥੇਦਾਰ ਮੋਹਿੰਦਰ ਸਿੰਘ ਮੁਖੀ ਦਾ ਅੱਜ ਦਿਹਾਂਤ ਹੋ ਗਿਆ। ਜਥੇਦਾਰ ਮੁਖੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 10 ਮਈ ਨੂੰ ਲੁਧਿਆਣਾ ਵਿਚ ਕੀਤਾ ਜਾਵੇਗਾ। ਜਥੇਦਾਰ ਮੁਖੀ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਕਈ ਵਾਰ ਜੇਲ੍ਹ ਕੱਟੀ।ਉਹ ਵੱਡੇ ਮੋਰਚੇਇਆ ਦੇ ਮੋਢੀ ਰਹੇ ਅਤੇ ਸਰਦਾਰ ਬਾਦਲ ਦੇ ਅਜ਼ੀਜ਼ ਸਨ।

Today Now News

RELATED ARTICLES
- Advertisment -

POPULAR POSTS