
ਤੰਜੌਰ: ਕਰੀਮੇਡੂ ਅਪਾਰ ਮੰਦਰ ਦੇ ਰੱਥ ਨਾਲ ਅਚਾਨਕ ਹਾਈ ਵੋਲਟੇਜ ਬਿਜਲੀ ਦੀ ਤਾਰ ਟਕਰਾਉਣ ਕਾਰਨ ਹਾਦਸਾ ਹੋ ਗਿਆ ਜਿਸ ਵਿੱਚ 10 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰੱਥ ਤਿਉਹਾਰ ਤੋਂ ਬਾਅਦ ਮੰਦਰ ਵੱਲ ਪਰਤ ਰਿਹਾ ਸੀ। ਹਾਦਸੇ ਤੋਂ ਬਾਅਦ 4 ਸ਼ਰਧਾਲੂ ਜ਼ਖਮੀ ਹਨ ਗੰਭੀਰ ਜ਼ਖਮੀ ਹੋ ਕੇ ਹਸਪਤਾਲ ‘ਚ ਭਰਤੀ ਹਨ।



