16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਵਜੋਤ ਕੌਰ ਦਾ ਆਪਰੇਸ਼ਨ, ਸਿੱਧੂ ਨੇ ਮੰਗੀਆਂ ਦੁਆਵਾਂ

ਨਵਜੋਤ ਕੌਰ ਦਾ ਆਪਰੇਸ਼ਨ, ਸਿੱਧੂ ਨੇ ਮੰਗੀਆਂ ਦੁਆਵਾਂ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਦੀ ਪਤਨੀ ਨਵਜੋਤ ਕੌਰ ਸਿੱਧੂ ਹਸਪਤਾਲ ’ਚ ਭਰਤੀ ਹਨ। ਜਿਨ੍ਹਾਂ ਦਾ ਫੋਰਟਿਸ ਹਸਪਤਾਲ ਵਿਖੇ ਇਲਾਜ ਚਲ ਰਿਹਾ ਹੈ। ਇਸ ਸਬੰਧੀ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰ ਜਾਣਕਾਰੀ ਦਿੱਤੀ ਗਈ ਹੈ। Wife was seriously ill for the last two days , was hospitalised yesterday ….. will be operated today at fortis Hospital … praying for a speedy recovery— Navjot Singh Sidhu (@sherryontopp) April 12, 2022
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਦੀ ਪਤਨੀ ਪਿਛਲੇ ਦੋ ਦਿਨਾਂ ਤੋਂ ਗੰਬੀਰ ਬਿਮਾਰ ਸਨ। ਬੀਤੇ ਦਿਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਅੱਜ ਫੋਰਟਿਸ ਹਸਪਤਾਲ ਚ ਆਪਰੇਸ਼ਨ ਹੋਵੇਗਾ। ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਕੌਰ ਸਿੱਧੂ ਦੇ ਜਲਦੀ ਠੀਕ ਹੋਣ ਦੇ ਲਈ ਅਰਦਾਸ ਕਰਨ ਲਈ ਅਪੀਲ ਵੀ ਕੀਤੀ।

Today Now News

RELATED ARTICLES
- Advertisment -

POPULAR POSTS