17.4 C
Chandigarh

TODAY NOW NEWS

Friday, March 20, 2026
HomeBREAKING NEWSਦਿੱਲੀ : ਅੱਗ 'ਤੇ ਕਾਬੂ ਪਾਉਣ ਲੱਗੇ ਦਮਕਲ ਵਿਭਾਗ ਦੇ ਕਰਮਚਾਰੀ ਹੋਏ...

ਦਿੱਲੀ : ਅੱਗ ‘ਤੇ ਕਾਬੂ ਪਾਉਣ ਲੱਗੇ ਦਮਕਲ ਵਿਭਾਗ ਦੇ ਕਰਮਚਾਰੀ ਹੋਏ ਜ਼ਖ਼ਮੀ

ਨਵੀਂ ਦਿੱਲੀ :- ਦਿੱਲੀ ਦੇ ਆਨੰਦ ਪਰਵਤ ਇੰਡਸਟਰੀਅਲ ਏਰੀਆ ‘ਚ ਇਕ ਫੈਕਟਰੀ ‘ਚ ਅੱਗ ਲੱਗ ਗਈ | 10 ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ | ਫਾਇਰ ਬ੍ਰਿਗੇਡ ਦੇ 6 ਕਰਮਚਾਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਬੀ.ਐੱਲ. ਕਪੂਰ ਹਸਪਤਾਲ ਪਹੁੰਚਾਇਆ ਗਿਆ ਹੈ | ਦੂਜੇ ਪਾਸੇ ਅੱਜ ਆਜ਼ਾਦ ਮਾਰਕੀਟ ਦੀਆਂ ਕੁਝ ਦੁਕਾਨਾਂ ਨੂੰ ਵੀ ਲੱਗੀ ਅੱਗ ਲੱਗ ਗਈ | ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ 3 ਇਮਾਰਤਾਂ ਵਿਚ ਫੈਲ ਗਈ ਸੀ |

Today Now News

RELATED ARTICLES
- Advertisment -

POPULAR POSTS