17.1 C
Chandigarh

TODAY NOW NEWS

Thursday, March 19, 2026
HomeBREAKING NEWSਸਰਕਾਰ ਵੱਲੋਂ ਅਲਾਟ ਕੀਤੇ ਖਰੀਦ ਕੇਂਦਰਾਂ ’ਚ ਹੀ ਲਿਆਂਦੀ ਜਾਵੇ ਕਣਕ :...

ਸਰਕਾਰ ਵੱਲੋਂ ਅਲਾਟ ਕੀਤੇ ਖਰੀਦ ਕੇਂਦਰਾਂ ’ਚ ਹੀ ਲਿਆਂਦੀ ਜਾਵੇ ਕਣਕ : ਅਤਿੰਦਰ ਕੌਰ

ਮਾਨਸਾ, 30 ਮਾਰਚ : ਗੁਰਜੰਟ ਸਿੰਘ ਬਾਜੇਵਾਲੀਆ/ਜ਼ਿਲਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਮਾਨਸਾ ਸ਼੍ਰੀਮਤੀ ਅਤਿੰਦਰ ਕੌਰ ਨੇ ਜ਼ਿਲਾ ਮਾਨਸਾ ਦੇ ਸਮੂਹ ਆੜਤੀਆਂ ਅਤੇ ਕਿਸਾਨਾਂ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਰੱਬੀ ਸੀਜ਼ਨ 2022-23 ਦੌਰਾਨ ਪੰਜਾਬ ਸਰਕਾਰ ਵੱਲੋਂ ਅਲਾਟ ਕੀਤੇ ਖਰੀਦ ਕੇਂਦਰਾਂ (ਮੰਡੀਆਂ ਅਤੇ ਫੜਾਂ) ਵਿੱਚ ਹੀ ਕਣਕ ਲਿਆਂਦੀ ਜਾਵੇ।


ਉਨਾਂ ਦੱਸਿਆ ਕਿ ਅਣ-ਅਧਿਕਾਰਤ ਖਰੀਦ ਕੇਂਦਰਾਂ ਵਿੱਚ ਲਿਆਂਦੀ ਕਣਕ ਦੀ ਸਰਕਾਰ ਵੱਲੋਂ ਖਰੀਦ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜ਼ਿਲੇ ਅੰਦਰ ਸਰਕਾਰ ਵੱਲੋਂ ਪ੍ਰਵਾਨ ਕੀਤੇ ਖਰੀਦ ਕੇਂਦਰਾਂ ’ਤੇ ਹੀ ਕਣਕ ਲਿਆਂਦੀ ਜਾਵੇ, ਤਾਂ ਜੋ ਕਣਕ ਦੀ ਨਿਰਵਿਘਣ ਅਤੇ ਸੁਚਾਰੂ ਢੰਗ ਨਾਲ ਖਰੀਦ ਕੀਤੀ ਜਾ ਸਕੇ।

Today Now News

RELATED ARTICLES
- Advertisment -

POPULAR POSTS