17.1 C
Chandigarh

TODAY NOW NEWS

Friday, March 20, 2026
HomeBREAKING NEWSਬੱਸ ਸਹੂਲਤ ਬਾਰੇ ਪੰਜਾਬ ਟਰਾਂਸਪੋਰਟ ਮੰਤਰੀ ਦਾ ਵੱਡਾ ਬਿਆਨ

ਬੱਸ ਸਹੂਲਤ ਬਾਰੇ ਪੰਜਾਬ ਟਰਾਂਸਪੋਰਟ ਮੰਤਰੀ ਦਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਬੀਬੀਆਂ ਨੂੰ ਮੁਫ਼ਤ ਬੱਸ ਸਹੂਲਤ ਦੇਣ ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ, ਸੂਬੇ ਦੇ ਅੰਦਰ ਬੀਬੀਆਂ ਦੇ ਲਈ ਜੋ ਮੁਫ਼ਤ ਬੱਸ ਸਹੂਲਤ ਪਹਿਲੋਂ ਚੱਲ ਰਹੀ ਸੀ, ਉਹ ਅੱਗੇ ਵੀ ਜਾਰੀ ਰਹੇਗੀ।

ਉਨ੍ਹਾਂ ਇਹ ਵੀ ਕਿਹਾ ਕਿ, ਪੰਜਾਬ ਵਾਸੀਆਂ ਦੇ ਵਾਸਤੇ ਜਲਦ ਹੀ ਸਾਡੀ ਸਰਕਾਰ ਨਵੇਂ ਨਵੇਂ ਫ਼ੈਸਲੇ ਲਵੇਗੀ ਤਾਂ, ਜੋ ਸਫ਼ਰ ਸੁਖਾਲੇ ਹੋ ਸਕਣ।

Today Now News

RELATED ARTICLES
- Advertisment -

POPULAR POSTS