17.1 C
Chandigarh

TODAY NOW NEWS

Friday, March 20, 2026
HomeBREAKING NEWSਝੂਠੀ ਨਿਕਲੀ ਮਹਾਰਾਜਾ ਰਣਜੀਤ ਸਿੰਘ ਦੀ CM ਦਫ਼ਤਰ ਚੋਂ ਫੋਟੋ ਹਟਾਉਣ...

ਝੂਠੀ ਨਿਕਲੀ ਮਹਾਰਾਜਾ ਰਣਜੀਤ ਸਿੰਘ ਦੀ CM ਦਫ਼ਤਰ ਚੋਂ ਫੋਟੋ ਹਟਾਉਣ ਵਾਲੀ ਖ਼ਬਰ

ਚੰਡੀਗੜ੍ਹ :- ਮੁੱਖ ਮੰਤਰੀ ਦਫ਼ਤਰ ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਫੋਟੋ ਹਟਾਉਣ ਵਾਲੀ ਚੱਲੀ ਸੋਸ਼ਲ ਮੀਡੀਆ ਦੀ ਖ਼ਬਰ ਨੂੰ ਆਧਾਰ ਬਣਾ ਕੇ ਵੱਖ ਵੱਖ ਰਾਜਨੀਤਕ ਧਿਰਾਂ ਵੱਲੋਂ ਕੀਤੀ ਗਈ ਬਿਆਨ ਬਾਜ਼ੀ ਨੂੰ ਉਸ ਸਮੇਂ ਵਿਰਾਮ ਲੱਗ ਗਿਆ, ਜਦੋਂ ਪੱਤਰਕਾਰਾਂ ਦੀ ਟੀਮ ਸਿਵਲ ਸਕੱਤਰੇਤ ਚ ਮੁੱਖ ਮੰਤਰੀ ਦੇ ਦਫਤਰ ਚ ਪੁੱਜੀ ਤਾਂ ਇੱਥੇ ਦੇਖਿਆ ਕਿ ਮੁੱਖਮੰਤਰੀ ਭਗਵੰਤ ਮਾਨ ਵੱਡੇ ਅਧਿਕਾਰੀਆਂ ਨਾਲ ਕਮੇਟੀ ਰੂਮ ਵਿੱਚ ਮੀਟਿੰਗ ਕਰ ਰਹੇ ਸਨ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਉਸ ਥਾਂ ਤੇ ਹੀ ਲੱਗੀ ਹੋਈ ਸੀ ਜਿੱਥੇ ਪਹਿਲਾਂ ਪਿਛਲੇ ਕਈ ਸਾਲਾਂ ਤੋਂ ਲੱਗੀ ਹੁੰਦੀ ਸੀ

Today Now News

RELATED ARTICLES
- Advertisment -

POPULAR POSTS