17.1 C
Chandigarh

TODAY NOW NEWS

Friday, March 20, 2026
HomeBREAKING NEWS16 ਮਾਰਚ ਨੂੰ ਖਟਕੜ ਕਲਾਂ ਪਹੁੰਚਣ ਦੀ ਭਗਵੰਤ ਮਾਨ ਨੇ ਲੋਕਾਂ ਨੂੰ...

16 ਮਾਰਚ ਨੂੰ ਖਟਕੜ ਕਲਾਂ ਪਹੁੰਚਣ ਦੀ ਭਗਵੰਤ ਮਾਨ ਨੇ ਲੋਕਾਂ ਨੂੰ ਕੀਤੀ ਅਪੀਲ

ਚੰਡੀਗੜ੍ਹ, 14 ਮਾਰਚ – ਪੰਜਾਬ ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 16 ਮਾਰਚ ਨੂੰ (ਸਹੁੰ ਚੁੱਕ ਸਮਾਗਮ ਲਈ) ਖਟਕੜ ਕਲਾਂ ਪਹੁੰਚਣ | ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਉਸ ਦਿਨ ਪੀਲੀਆਂ ਪੱਗਾਂ ਬੰਨਣ ਅਤੇ ਭੈਣਾਂ ਨੂੰ ਪੀਲੇ ਸ਼ਾਲ ਲੈਣ ਦੀ ਬੇਨਤੀ ਕਰਦਾ ਹਾਂ | ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਉਸ ਦਿਨ ‘ਬਸੰਤ ਦੀ ਰੰਗਤ’ ਵਿਚ ਖੱਟਰ ਕਲਾਂ ਨੂੰ ਰੰਗ ਦੇਵਾਂਗੇ |

Today Now News

RELATED ARTICLES
- Advertisment -

POPULAR POSTS