ਰਾਂਚੀ, : – ਝਾਰਖੰਡ ਦੇ ਬਾਰਬੇਂਡੀਆ ਪੁਲ ਕੋਲ ਕੱਲ੍ਹ ਵਾਪਰੀ ਕਿਸ਼ਤੀ ਪਲਟਣ ਦੀ ਘਟਨਾ ਵਿਚ ਪੰਜ ਲੋਕ ਬਚਾਏ ਗਏ ਹਨ | 12 ਲੋਕ ਅਜੇ ਵੀ ਲਾਪਤਾ ਹਨ। ਕਿਸ਼ਤੀ ਧਨਬਾਦ ਦੇ ਨੀਰਸਾ ਤੋਂ ਜਾਮਤਾਰਾ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਐੱਨ.ਡੀ.ਆਰ.ਐੱਫ. ਵਲੋਂ ਖੋਜ ਅਤੇ ਬਚਾਅ ਕਾਰਜ ਜਾਰੀ ਹੈ।

Today Now News is your news, entertainment, music fashion website. We provide you with the latest breaking news and videos straight from the entertainment industry.
Contact us: [email protected]
© 2017-2025 Today Now News. All Rights Reserved