17.1 C
Chandigarh

TODAY NOW NEWS

Thursday, March 19, 2026
HomeBREAKING NEWSਜਗਜੀਤ ਸਿੰਘ ਮਿਲਖਾ ਨੇ ਪਾਰਟੀ ਵਰਕਰਾਂ ਦਾ ਕੀਤਾ ਧੰਨਵਾਦ

ਜਗਜੀਤ ਸਿੰਘ ਮਿਲਖਾ ਨੇ ਪਾਰਟੀ ਵਰਕਰਾਂ ਦਾ ਕੀਤਾ ਧੰਨਵਾਦ

  ਮਾਨਸਾ 21ਫ਼ਰਵਰੀ ਗੁਰਜੰਟ ਸਿੰਘ ਬਾਜੇਵਾਲੀਆ/ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਬੀਜੇਪੀ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਮਿਲਖਾ ਨੇ ਆਪਣੇ ਪਾਰਟੀ ਵਰਕਰਾਂ ਦੀ ਮੀਟਿੰਗ ਕੀਤੀ।ਜਿਸ ਵਿੱਚ ਉਨ੍ਹਾਂ ਨੇ ਮੰਡਲ ਕੋਟ ਧਰਮੂ, ਝੁਨੀਰ, ਸਰਦੂਲਗੜ੍ਹ ਦੇ ਸਮੁੱਚੇ ਵਰਕਰਾਂ ਦਾ ਧੰਨਵਾਦ ਕੀਤਾ।ਮਿਲਖਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਵੋਟਰਾਂ ਸਪੋਰਟਰਾਂ ਨੇ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਜੋ ਸਹਿਯੋਗ ਅਤੇ ਪਿਆਰ ਬਖ਼ਸ਼ਿਆ ਹੈ।

ਉਸ ਨੂੰ ਉਹ ਕਦੇ ਵੀ ਨਹੀਂ ਭੁਲਾਉਣਗੇ।ਉਨ੍ਹਾਂ ਕਿਹਾ ਕਿ ਆਉਣ ਵਾਲੀ 10 ਮਾਰਚ ਨੂੰ ਆ ਰਹੇ ਨਤੀਜਿਆਂ ਦੌਰਾਨ ਮਾਲਕ ਦੀ ਕਿਰਪਾ ਨਾਲ ਉਹ ਜ਼ਰੂਰ ਕਾਮਯਾਬ ਹੋਣਗੇ।ਉਨ੍ਹਾਂ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਚ ਵੀ ਉਹ ਆਪਣਾ ਸਹਿਯੋਗ ਇਸ ਤਰ੍ਹਾਂ ਹੀ ਦਿੰਦੇ ਰਹਿਣ।ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਨੰਬਰਦਾਰ ਰੁਲਦੂ ਸਿੰਘ,ਜ਼ਿਲਾ ਕਿਸਾਨ ਮੋਰਚਾ ਦੇ ਪ੍ਰਧਾਨ ਜਸਵੰਤ ਸਿੰਘ ਰਾਜ ਰਾਣਾ,ਜ਼ਿਲ੍ਹਾ ਉੱਪ ਪ੍ਰਧਾਨ ਵਿਜੇ ਕੁਮਾਰ ਸ਼ਰਮਾ,ਮੰਡਲ ਸਰਦੂਲਗਡ਼੍ਹ ਦੇ ਪ੍ਰਧਾਨ ਪਵਨ ਕੁਮਾਰ ਜੈਨ ,ਝੁਨੀਰ ਮੰਡਲ ਦੇ ਪ੍ਰਧਾਨ ਅਮਨਦੀਪ ਸ਼ਰਮਾ,ਕੋਟ ਧਰਮੂ ਮੰਡਲ ਦੇ ਪ੍ਰਧਾਨ ਸਾਬਕਾ ਸਰਪੰਚ ਪਾਲ ਸਿੰਘ ਬੀਰੇਵਾਲਾ ਜੱਟਾਂ,ਐਸ ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਸਰਪੰਚ ਪ੍ਰੇਮ ਸਿੰਘ ਖਿਆਲੀ ਚਾਲੀਵਾਲੀ,ਪਾਰਟੀ ਦੇ ਸੀਨੀਅਰ ਆਗੂ ਹੰਸਾ ਸਿੰਘ ਜਟਾਣਾ ,ਗੇਜਾ ਸਿੰਘ ਲਾਲਿਆਂਵਾਲੀ,ਪਰਗਟ ਸਿੰਘ ਬਾਜੇਵਾਲਾ ,ਸੁਭਾਸ਼ ਕੁਮਾਰ ਹੀਰਕੇ ,ਲਖਵਿੰਦਰ ਸਿੰਘ ਕੋਠੇ ਜਟਾਣਾ , ਮਲਕੀਤ ਸਿੰਘ ਬੁਰਜ,ਰਾਜੂ ਬਾਲਮੀਕੀ ਫੱਤਾ ਮਾਲੋਕਾ,ਰਾਜ ਸਿੰਘ ਖੋਖਰ ਕਲਾਂ,ਗੋਮਾ ਰਾਮ ਕਰੰਡੀ,ਸਿਮਰਜੀਤ ਸਿੰਘ ਮਾਨਖੇਡ਼ਾ,ਸੁਰਜੀਤ ਸਿੰਘ, ਮੰਗਲ ਸਿੰਘ ਝੰਡਾ ਖੁਰਦ,ਜਗਰੂਪ ਸਿੰਘ  ਝੁਨੀਰ,ਸ਼ੀਸ਼ਪਾਲ ਝੰਡਾ ਖੁਰਦ ,ਗੁਰਦਿਆਲ ਸਿੰਘ ਗੋਦਾਰਾ ,ਦਫਤਰ ਇੰਚਾਰਜ ਦੀਪਕ ਮੰਗਲਾ,ਰਾਈਟਰ ਭੁਪਿੰਦਰ ਦਰਦੀ,ਹਰਜੀਵਨ ਸਿੰਘ ਆਦਮਕੇ,ਓਮ ਪ੍ਰਕਾਸ਼ ਸਰਦੂਲਗਡ਼੍ਹ ,ਮਹਿਲਾ ਆਗੂ ਸ਼ਾਰਦਾ ਗੋਦਾਰਾ,ਸ਼ਾਲੂ ਸ਼ਰਮਾ,ਨੀਤੂ ਸ਼ਰਮਾ,ਪਰਮਜੀਤ ਲੋਹਗੜ,ਜਗਜੀਤ ਸਿੰਘ ਬੇਅੰਤ ਨਗਰ ਆਦਿ ਹਾਜ਼ਰ ਸਨ
Today Now News

RELATED ARTICLES
- Advertisment -

POPULAR POSTS