17.1 C
Chandigarh

TODAY NOW NEWS

Friday, March 20, 2026
HomeBREAKING NEWSਲੁਟੇਰੇ ਉਪਰ ਚਲਾਈ ਗੋਲੀ 9 ਸਾਲਾ ਬੱਚੀ ਦੇ ਵੱਜੀ, ਹੋਈ ਮੌਤ

ਲੁਟੇਰੇ ਉਪਰ ਚਲਾਈ ਗੋਲੀ 9 ਸਾਲਾ ਬੱਚੀ ਦੇ ਵੱਜੀ, ਹੋਈ ਮੌਤ

ਸੈਕਰਾਮੈਂਟੋ 16 ਫਰਵਰੀ (ਹੁਸਨ ਲੜੋਆ ਬੰਗਾ) ਹੋਸਟਨ ਖੇਤਰ ਵਿਚ ਇਕ ਲੁਟੇਰੇ ਕੋਲੋਂ ਬਚਣ ਲਈ ਇਕ ਵਿਅਕਤੀ ਵੱਲੋਂ ਚਲਾਈ ਗੋਲੀ ਕਾਰ ਵਿਚ ਆਪਣੇ ਪਰਿਵਾਰ ਨਾਲ ਬੈਠੀ 9 ਸਾਲਾ ਲੜਕੀ ਦੇ ਵਜਣ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਕਾਰ ਵਿਚ ਬੱਚੀ ਸਮੇਤ ਪਰਿਵਾਰ ਦੇ 5 ਮੈਂਬਰ ਬੈਠੇ ਸਨ ਤੇ ਉਨਾਂ ਦਾ ਲੁੱਟਖੋਹ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਲੁਟੇਰਾ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਬੱਚੀ ਦੇ ਗੋਲੀ ਸਿਰ ਵਿਚ ਵੱਜੀ ਸੀ। ਪੁਲਿਸ ਨੇ ਗੋਲੀ ਚਲਾਉਣ ਵਾਲੇ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ

Today Now News

RELATED ARTICLES
- Advertisment -

POPULAR POSTS