17.1 C
Chandigarh

TODAY NOW NEWS

Friday, March 20, 2026
HomeBREAKING NEWSਪੇਰੂ : ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ, 7 ਦੀ ਮੌਤ

ਪੇਰੂ : ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ, 7 ਦੀ ਮੌਤ

ਲੀਮਾ (ਪੇਰੂ), 5 ਫਰਵਰੀ – ਦੱਖਣੀ ਅਮਰੀਕਾ ਵਿਚ ਦੇਸ਼ ਪੇਰੂ ਦੇ ਨਾਜ਼ਕਾ ਲਾਈਨਾਂ ਨੇੜੇ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 7 ਦੀ ਮੌਤ ਹੋ ਗਈ ਹੈ | ਟਰਾਂਸਪੋਰਟ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ਼ੁੱਕਰਵਾਰ ਨੂੰ ਪੰਜ ਸੈਲਾਨੀਆਂ ਅਤੇ ਦੋ ਚਾਲਕ ਦਲ ਦੀ ਮੌਤ ਹੋ ਗਈ ਹੈ | ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਏਰੋਸੈਂਟੋਸ ਸੈਰ-ਸਪਾਟਾ ਕੰਪਨੀ ਨਾਲ ਸੰਬੰਧਿਤ ਸੇਸਨਾ 207 ਸਿੰਗਲ-ਇੰਜਣ ਜਹਾਜ਼ ਦੁਪਹਿਰ ਦੇ ਕਰੀਬ ਨਾਜ਼ਕਾ ਵਿਚ ਮਾਰੀਆ ਰੀਚੇ ਦੇ ਛੋਟੇ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹੇਠਾਂ ਆ ਗਿਆ।

Today Now News

RELATED ARTICLES
- Advertisment -

POPULAR POSTS