16.6 C
Chandigarh

TODAY NOW NEWS

Thursday, March 19, 2026
HomeBREAKING NEWSਵੱਡੀ ਖ਼ਬਰ: ਚੰਡੀਗੜ੍ਹ ‘ਚ ਭੁਚਾਲ ਦੇ ਝਟਕੇ ਲੱਗੇ

ਵੱਡੀ ਖ਼ਬਰ: ਚੰਡੀਗੜ੍ਹ ‘ਚ ਭੁਚਾਲ ਦੇ ਝਟਕੇ ਲੱਗੇ

ਚੰਡੀਗੜ੍ਹ

ਹੁਣੇ ਹੁਣੇ ਚੰਡੀਗੜ੍ਹ ਤੋਂ ਵੱਡੀ ਖਬਰ ਆ ਰਹੀ ਹੈ ਕਿ, ਚੰਡੀਗੜ੍ਹ ਵਿੱਚ ਭੁਚਾਲ ਦੇ ਝਟਕੇ ਲੱਗੇ ਹਨ।

ਖ਼ਬਰਾਂ ਦੀ ਮੰਨੀਏ ਤਾਂ, ਚੰਡੀਗੜ੍ਹ ਵਿੱਚ ਭੁਚਾਲ 9:48 ਤੇ ਸਵੇਰ ਸਮੇਂ ਆਇਆ।

ਹਾਲਾਂਕਿ, ਲੱਗੇ ਭੁਚਾਲ ਦੇ ਝਟਕਿਆ ਕਾਰਨ ਕੋਈ ਵੀ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਇਥੇ ਦੱਸਦੇ ਚਲੀਏ ਕਿ, ਜੰਮੂ ਕਸ਼ਮੀਰ ਦੇ ਵਿੱਚ ਵੀ ਅੱਜ ਭੁਚਾਲ ਦੇ ਝਟਕੇ ਲੱਗਣ ਦੀ ਖਬਰ ਹੈ।

Today Now News

RELATED ARTICLES
- Advertisment -

POPULAR POSTS