17.1 C
Chandigarh

TODAY NOW NEWS

Friday, March 20, 2026
HomeBREAKING NEWSਭਾਜਪਾ ਗਠਜੋੜ ਦਾ ਸੰਕਲਪ ਪੱਤਰ ਜਾਰੀ

ਭਾਜਪਾ ਗਠਜੋੜ ਦਾ ਸੰਕਲਪ ਪੱਤਰ ਜਾਰੀ

ਚੰਡੀਗੜ੍ਹ, 4 ਫਰਵਰੀ : ਭਾਜਪਾ ਗਠਜੋੜ ਵਲੋਂ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਗਿਆ ਹੈ | ਇਸ ਮੌਕੇ ਸੁਖਦੇਵ ਸਿੰਘ ਢੀਂਡਸਾ, ਕੈਪਟਨ ਅਮਰਿੰਦਰ ਸਿੰਘ, ਅਸ਼ਵਨੀ ਸ਼ਰਮਾ ਮੌਜੂਦ ਹਨ | ਭਾਜਪਾ ਗਠਜੋੜ ਵਲੋਂ ਇਸ ਮੌਕੇ ਪੰਜਾਬ ਲਈ 11 ਨੁਕਾਤੀ ਵਿਜ਼ਨ ਦੱਸਿਆ ਗਿਆ | ਸੰਕਲਪ ਪੱਤਰ ਵਿਚ ਵਿਕਸਿਤ ਪੰਜਾਬ ਦਾ ਜ਼ਿਕਰ ਕੀਤਾ ਗਿਆ ਹੈ | ਇਸ ਮੌਕੇ ਗਠਜੋੜ ਵਲੋਂ ਕਿਹਾ ਗਿਆ ਕਿ 1 ਲੱਖ ਕਰੋੜ ਰੁਪਏ ਦੀ ਇੰਡਸਟਰੀ ਲਗਵਾਈ ਜਾਵੇਗੀ

Today Now News

RELATED ARTICLES
- Advertisment -

POPULAR POSTS