17.4 C
Chandigarh

TODAY NOW NEWS

Friday, March 20, 2026
HomeBREAKING NEWSਮਨਪ੍ਰੀਤ ਬਾਦਲ ਦਾ ਪੋਸਟਰ ਲਗਾਉਣ ਵਾਲੇ ਮਜ਼ਦੂਰ ਦੀ ਅਕਾਲੀ ਲੀਡਰ ਵਲੋਂ ਕੁੱਟਮਾਰ

ਮਨਪ੍ਰੀਤ ਬਾਦਲ ਦਾ ਪੋਸਟਰ ਲਗਾਉਣ ਵਾਲੇ ਮਜ਼ਦੂਰ ਦੀ ਅਕਾਲੀ ਲੀਡਰ ਵਲੋਂ ਕੁੱਟਮਾਰ

ਸੰਗਰੂਰ

ਲੰਘੇ ਦਿਨ ਬਠਿੰਡਾ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੋਸਟਰ ਲਗਾ ਰਹੇ ਮਜ਼ਦੂਰ ਦਵਿੰਦਰ ਕੁਮਾਰ ਦੀ ਅਕਾਲੀ ਲੀਡਰ ਵੱਲੋਂ ਸਾਥੀਆਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜ਼ਿਕਰਯੋਗ ਹੈ ਕਿ ਮਜ਼ਦੂਰ ਦਵਿੰਦਰ ਕੁਮਾਰ ਮਨਪ੍ਰੀਤ ਬਾਦਲ ਦੇ ਪੋਸਟਰ ਲਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵਰਕਰ ਨੇ ਉਸ ਨੂੰ ਦੇਖਿਆ ਅਤੇ ਅਕਾਲੀ ਲੀਡਰ ਨੂੰ ਦੱਸਿਆ, ਜਿਸ ਤੋਂ ਬਾਅਦ ਉਕਤ ਅਕਾਲੀ ਲੀਡਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਜ਼ਦੂਰ ਦੀ ਕੁੱਟਮਾਰ ਕੀਤੀ।

Today Now News

RELATED ARTICLES
- Advertisment -

POPULAR POSTS