17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਪੰਜਾਬ ਦੇ ਸਕੂਲ ਕਾਲਜ 25 ਜਨਵਰੀ ਤੱਕ ਰਹਿਣਗੇ ਬੰਦ, ਸਰਕਾਰ ਨੇ ਲਿਆ...

ਪੰਜਾਬ ਦੇ ਸਕੂਲ ਕਾਲਜ 25 ਜਨਵਰੀ ਤੱਕ ਰਹਿਣਗੇ ਬੰਦ, ਸਰਕਾਰ ਨੇ ਲਿਆ ਇਕ ਹੋਰ ਵੱਡਾ ਫੈਸਲਾ

ਚੰਡੀਗਡ਼੍ਹ

ਕੋਰੋਨਾ ਕਹਿਰ ਦੇ ਚੱਲਦਿਆਂ ਪੰਜਾਬ ਦੇ ਸਕੂਲ ਕਾਲਜ ਜਿਹੜੇ 15 ਜਨਵਰੀ ਤਕ ਬੰਦ ਕਰਨ ਦਾ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਸੀ, ਉਹ ਹੁਣ ਸਕੂਲ ਕਾਲਜ 25 ਜਨਵਰੀ ਤੱਕ ਬੰਦ ਰਹਿਣਗੇ।

ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਨਵੇਂ ਹੁਕਮਾਂ ਵਿੱਚ ਕਿਹਾ ਗਿਆ ਕਿ ਕੋਰੋਨਾ ਕੇਸਾਂ ਦੇ ਵਧਣ ਕਾਰਨ ਸਕੂਲ ਕਾਲਜ 25 ਜਨਵਰੀ ਤੱਕ ਹੁਣ ਬੰਦ ਰਹਿਣਗੇ।

ਦੱਸ ਦਈਏ ਕਿ ਅੱਜ ਹੀ ਸਰਕਾਰ ਦੇ ਵੱਲੋਂ ਕੋਰੋਨਾ ਪਾਬੰਦੀਆਂ ਵਿਚ ਵਾਧਾ ਕਰਦਿਆਂ ਹੋਇਆਂ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਕਿ ਸਕੂਲ ਕਾਲਜ ਫਿਲਹਾਲ ਪੰਜਾਬ ਦੇ ਅੰਦਰ ਨਹੀਂ ਖੁੱਲ੍ਹਣਗੇ।

Today Now News

RELATED ARTICLES
- Advertisment -

POPULAR POSTS