17.4 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦਸੰਬਰ-2021 ਦੀ ਪ੍ਰੀਖਿਆ ਦੀ ਉੱਤਰ ਕੁੰਜੀ ਦੇ...

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦਸੰਬਰ-2021 ਦੀ ਪ੍ਰੀਖਿਆ ਦੀ ਉੱਤਰ ਕੁੰਜੀ ਦੇ ਇਤਰਾਜ 4 ਤੋਂ 7 ਜਨਵਰੀ ਤੱਕ ਦਰਜ ਕੀਤੇ ਜਾ ਸਕਣਗੇ

ਐੱਸ.ਏ.ਐੱਸ. ਨਗਰ 3 ਜਨਵਰੀ (  )

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ 24  ਦਸੰਬਰ-2021 ਨੂੰ ਲਿਆ ਗਿਆ ਸੀ। ਇਸ ਟੈਸਟ/ਪ੍ਰੀਖਿਆ ਦੀ ਉੱਤਰ ਕੁੰਜੀ ਦੇ ਇਤਰਾਜ 4 ਤੋਂ 7 ਜਨਵਰੀ ਤੱਕ ਦਰਜ ਕੀਤੇ ਜਾ ਸਕਣਗੇ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਕਿਹਾ ਕਿ ਉੱਤਰ ਕੁੰਜੀ ਵੈਬਸਾਇਟ pstet.pseb.ac.in ਤੇ

 04 ਤੋਂ 07 ਜਨਵਰੀ ਤੱਕ ਅਪਲੋਡ ਕੀਤੀ ਜਾਵੇਗੀ। ਉੱਤਰ ਕੁੰਜੀ ਸਬੰਧੀ ਉਮੀਦਵਾਰ ਆਪਣੇ ਇਤਰਾਜ਼ ਵੈਬਸਾਇਟ pstet.pseb.ac.in ਤੇ ਪਾ ਸਕਦੇ ਹਨ। ਇਸ ਸਬੰਧੀ ਲੋੜੀਂਦੀਆਂ ਹਦਾਇਤਾਂ pstet.pseb.ac.in ਤੇ ਉਪਲਬਧ ਹਨ।

Today Now News

RELATED ARTICLES
- Advertisment -

POPULAR POSTS