ਸਿੰਘ ਡੇਰਾ ਸੈਦਾ ..ਜਨਰਲ ਸਕੱਤਰ ਰਣਜੀਤ ਸਿੰਘ ਸੈਨੀ ..ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੱਜ ਦੀ. ਜਤਿੰਦਰ ਸਿੰਘ ਖ਼ਾਲਸਾ ਅਗਵਾਈ ਹੇਠ ਜ਼ਰੂਰੀ ਮੀਟਿੰਗ ਹੋਈ ..ਜਿਸਦੀ ਪ੍ਰਧਾਨਗੀ ਸਰਦਾਰ ਗੁਰਵਿੰਦਰ ਸਿੰਘ ਵਿਰਕ ਨੇ ਕੀਤੀ ..ਮੀਟਿੰਗ ਨੂੰ ਸੰਬੋਧਨ ਕਰਦੇ ਸ. ਗੁਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ 18ਵਾ ਓਪਨ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਐਤਵਾਰ 2.1.2022..ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸੁਲਤਾਨਪੁਰਲੋਧੀ ਦੀ ਗਰਾਊਂਡ ਵਿੱਚ ਹੋਣਗੇ ਜ ਮੀਟਿੰਗ ਨੂੰ ਸੰਬੋਧਨ ਕਰਦੇ ਅੰਗਰੇਜ ਸਿੰਘ ਡੇਰਾ ਸੈਦਾਂ ਨੇਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਉੱਤਰੀ ਭਾਰਤ ਦੀਆਂ 16 ਟੀਮਾਂ ਨੇ ਭਾਗ ਲਿਆ ਸੀ ਇਸ ਟੂਰਨਾਮੈਂਟ ਦਾ ਪਹਿਲਾ ਇਨਾਮ 71000 ਰੁਪਏ ਦੂਸਰਾ ਇਨਾਮ 41000 .. ਹੋਵੇਗਾ ਇਹ ਟੂਰਨਾਮੈਂਟ ਵਿੱਚ ਪਹਿਲਾਂ ਸੈਮੀਫਾਈਨਲ ਮੈਚ ਐਤਵਾਰ 10 ਵਜੇ ਹੈਪੀ ਇਲੈਵਨ ਤੇ ਸ਼ਾਹਕੋਟ ਵਿਚਕਾਰ ਹੋਵੇਗਾ . ਦੂਜਾ ਮੁਕਾਬਲਾ ਰਣਜੀਤ ਇਲੈਵਨ ਅਮ੍ਰਿਤਸਰ ਤੇ ਰਿੰਕਲ ਇਲੈਵਨ ਜਲੰਧਰ ਵਿਚਕਾਰ ਹੋਵੇਗਾ।ਕਮੇਟੀ ਦੇ ਜਨਰਲ ਸਕੱਤਰ ਸਰਦਾਰ ਰਣਜੀਤ ਸਿੰਘ ਨੇ ਦਸਿਆ ਕਿ ਖਿਡਾਰੀਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਕਲੱਬ ਵਲੋਂ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਇਸ ਮੌਕੇ ਸਰਦਾਰ ਸੁਖਦੇਵ ਸਿੰਘ ਜਜ ਚੇਅਰਮੈਨ. ਜਗਤਜੀਤ ਸਿੰਘ ਪੰਛੀ. ਮਾਸਟਰ ਨਰੇਸ਼ ਕੋਹਲੀ ਗੌਤਮ ਸ਼ਰਮਾ..ਮੁਕੇਸ਼ ਚੌਹਾਨ… ਪ੍ਰਦੀਪ ਸ਼ਰਮਾ ਚਤਰ ਸਿੰਘ ਰੀਡਰ.. ਕੁਲਜੀਤ ਸਿੰਘ.. ਨਿਰਮਲ ਸਿੰਘ ਲੈਬ ਵਿਕਰਮਜੀਤ ਸਿੰਘ ਸ..ਹਰਪ੍ਰੀਤ ਸਿੰਘ ਸੰਧੂ .. ਜਗਤਾਰ ਸਿੰਘ ਗੁਰਾਇਆ .ਯਸ਼ ਥਿੰਦ . .ਯੋਗੇਸ਼ ਸ਼ੋਰੀ .ਸੋਢੀ ਟੈਲੀਕਾਮ .ਦਲਜੀਤ ਸਿੰਘ ਜੈਨਪੁਰ ..ਅਜੇ ਅਸਲਾ.. ਜਸਜੀਤ ਸਿੰਘ ਡੁਬਈ ਜਤਿੰਦਰ ਸਿੰਘ ਖ਼ਾਲਸਾ ..ਰਾਜੇਸ਼ ਕੁਮਾਰ ਰਾਜੂ ..ਮਨਦੀਪ ਸ਼ਾਹਕੋਟ ਸੋਢੀ ਲੋਹੀਆਂ ਹਾਜਰ ਸਨ..






