17.1 C
Chandigarh

TODAY NOW NEWS

Thursday, March 19, 2026
HomeBREAKING NEWSਸਿਮਰਨ ਜੀਤ ਮਾਨ ਵੱਲੋ ਹਲਕਾ ਖੇਮਕਰਨ ਤੋ ਜਥੇਦਾਰ ਹਰਭਾਲ਼ ਸਿੰਘ ਬਲੇਹਰ ਨੂੰ...

ਸਿਮਰਨ ਜੀਤ ਮਾਨ ਵੱਲੋ ਹਲਕਾ ਖੇਮਕਰਨ ਤੋ ਜਥੇਦਾਰ ਹਰਭਾਲ਼ ਸਿੰਘ ਬਲੇਹਰ ਨੂੰ ਚੌਣ ਮੈਦਾਨ ਵਿੱਚ ਨਿਤਾਰਿਆ

ਤਰਨਤਾਰਨ (ਗੁਰਦਿਆਲ) ਸ਼ੌ੍ਮਣੀ ਆਕਾਲੀ ਦਲ ਅਮਿੰਤਸਰ ਹਾਈ ਕਮਾਨ ਸਰਦਾਰ ਸਿਮਰਨ ਜੀਤ ਮਾਨ ਵੱਲੋ ਹਲਕਾ ਖੇਮਕਰਨ ਤੋ ਜਥੇਦਾਰ ਹਰਭਾਲ਼ ਸਿੰਘ ਬਲੇਹਰ ਨੂੰ ਚੌਣ ਮੈਦਾਨ ਵਿੱਚ ਨਿਤਾਰਿਆ ਗਿਆ
ਇਸ ਮੌਕੇ ਜਥੇਦਾਰ ਸਾਬ ਨੇ ਪਰੈਸ ਨੋਟਸ ਦੇਂਦਿਆਂ ਜਿੱਤ ਦਾ ਦਾਵਾ ਠੋਕਿਆ
ਉਨਾਂ ਨੇ ਗਲਬਾਤ ਦੁਰਾਨ ਚੰਗੇ ਸਕੂਲ ਚੰਗੀਆਂ ਸਹਿਤ ਸਹੂਲਤਾ ਦੇਣ ਦਾ ਵਾਦਾ ਕੀਤਾ ਅਤੇ ਬੇਅਦਬੀ ਮਾਮਲੇ ਤੇ ਨਿਰਾਂਸ਼ਾ ਜਾਹਿਰ ਕਰਦਿਆਂ ਇਂਨਸਾਫ਼ ਦਵਾਉਣ ਦੀ ਗੱਲ ਕੀਤੀ

Today Now News

RELATED ARTICLES
- Advertisment -

POPULAR POSTS