17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਕੌਂਸਲੇਟ ਜਨਰਲ ਵੱਲੋਂ ਵਰਚੂਅਲ ਕੌਂਸਲਰ ਕੈਂਪ 15 ਦਸੰਬਰ ਨੂੰ ਲੱਗੇਗਾ

ਕੌਂਸਲੇਟ ਜਨਰਲ ਵੱਲੋਂ ਵਰਚੂਅਲ ਕੌਂਸਲਰ ਕੈਂਪ 15 ਦਸੰਬਰ ਨੂੰ ਲੱਗੇਗਾ

ਸੈਕਰਾਮੈਂਟੋ 13 ਦਸੰਬਰ (ਹੁਸਨ ਲੜੋਆ ਬੰਗਾ)- ਕੌਂਸਲੇਟ ਜਨਰਲ ਭਾਰਤ ਸਨਫਰਾਂਸਿਸਕੋ ਵੱਲੋਂ ਦੱਖਣੀ ਕੈਲੀਫੋਰਨੀਆ ਵਿਚ ਵਰਚੂਅਲ ਕੌਂਸਲਰ ਕੈਂਪ 15 ਦਸੰਬਰ ਨੂੰ ਸ਼ਾਮ 5 ਵਜੇ ਤੋਂ ਸ਼ਾਮ 6 ਵਜੇ ਤੱਕ ਲਾਇਆ ਜਾ ਰਿਹਾ ਹੈ। ਕੌਂਸਲੇਟ ਜਨਰਲ ਭਾਰਤ ਸਨਫਰਾਂਸਿਸਕੋ ਟੀ ਵੀ ਨਗੇਂਦਰ ਪ੍ਰਸਾਦ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਇਹ ਕੈਂਪ ‘ ਅਜ਼ਾਦੀ ਕਾ ਅਮ੍ਰਿਤ ਮਹੋਤਸਵ’ ਦਾ ਹੀ ਇਕ ਹਿੱਸਾ ਹੈ। ਇਸ ਕੈਂਪ ਦੌਰਾਨ ਕੌਂਸਲੇਟ ਜਨਰਲ ਦੀ ਟੀਮ ਵੱਲੋਂ ਪਾਸਪੋਰਟ, ਵੀਜ਼ਾ, ਓ ਸੀ ਆਈ ਕਾਰਡ ਸਮੇਤ ਹੋਰ ਮੁੱਦਿਆਂ ਦੇ ਜਵਾਬ ਦਿੱਤੇ ਜਾਣਗੇ।

Today Now News

RELATED ARTICLES
- Advertisment -

POPULAR POSTS