17.4 C
Chandigarh

TODAY NOW NEWS

Friday, March 20, 2026
HomeBREAKING NEWSਕਿਸਾਨਾਂ ਨੇ ਰੂਪਨਗਰ ਨੇੜੇ ਘੇਰੀ ਕੰਗਣਾ ਰਣੌਤ

ਕਿਸਾਨਾਂ ਨੇ ਰੂਪਨਗਰ ਨੇੜੇ ਘੇਰੀ ਕੰਗਣਾ ਰਣੌਤ

ਰੂਪਨਗਰ, 3 ਦਸੰਬਰ – ਕਿਸਾਨਾਂ ਨੂੰ ਮੰਦੇ ਸ਼ਬਦ ਬੋਲਣ ਵਾਲੀ ਅਦਾਕਾਰਾ ਕੰਗਣਾ ਰਣੌਤ ਨੂੰ ਅੱਜ ਕਿਸਾਨਾਂ ਨੇ ਰੂਪਨਗਰ ਜ਼ਿਲ੍ਹੇ ਦੇ ਬੁੰਗਾ ਸਾਹਿਬ ਨੇੜੇ ਘੇਰ ਲਈ ਹੈ। ਕਿਸਾਨਾਂ ‘ਚ ਵੱਡੀ ਗਿਣਤੀ ‘ਚ ਬੀਬੀਆਂ ਵੀ ਸ਼ਾਮਿਲ ਹਨ। ਕੰਗਣਾ ਵਾਈ ਸਕਿਉਰਿਟੀ ਨਾਲ ਮਨਾਲੀ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਕਿਸਾਨ ਕੰਗਣਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਪੁਲਿਸ ਵਾਲੇ ਬਾਹਰ ਮਿੰਨਤਾਂ ਤਰਲੇ ਕਰਦੇ ਦੇਖੇ ਗਏ।

Today Now News

RELATED ARTICLES
- Advertisment -

POPULAR POSTS