16 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਵੱਡੀ ਖ਼ਬਰ: ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਅੱਜ ਦੇਣਗੇ ਗ੍ਰਿਫਤਾਰੀ;...

ਵੱਡੀ ਖ਼ਬਰ: ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਅੱਜ ਦੇਣਗੇ ਗ੍ਰਿਫਤਾਰੀ; ਪੜ੍ਹੋ ਕਿਉਂ?

ਚੰਡੀਗੜ੍ਹ:

ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ ਦੀ ਅਗਵਾਈ ਹੇਠ ਪੰਜਾਬ ਅਤੇ ਚੰਡੀਗੜ੍ਹ ਦੀਆਂ 5 ਯੂਨੀਵਰਸਿਟੀਆਂ, 48 ਸਰਕਾਰੀ ਕਾਲਜਾਂ ਅਤੇ 145 ਸਹਾਇਤਾ ਪ੍ਰਾਪਤ ਕਾਲਜਾਂ ਦੇ ਸੈਂਕੜੇ ਅਧਿਆਪਕ ਅੱਜ ਮੰਗਲਵਾਰ ਸੈਕਟਰ–25 ਦੇ ਰੈਲੀ ਮੈਦਾਨ ਵਿੱਚ ਅਦਾਲਤੀ ਗ੍ਰਿਫਤਾਰੀ ਦੇਣਗੇ।

ਜਥੇਬੰਦੀ ਦੇ ਜਨਰਲ ਸਕੱਤਰ ਡਾ: ਜਗਵੰਤ ਸਿੰਘ ਨੇ ਕਿਹਾ ਕਿ ਉਹ ਸੋਧੇ ਹੋਏ ਯੂਜੀਸੀ ਤਨਖਾਹ ਸਕੇਲਾਂ ਨੂੰ ਤੁਰੰਤ ਲਾਗੂ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਦੇ ਸਕੇਲਾਂ ਨੂੰ ਯੂਜੀਸੀ ਪੇ-ਸਕੇਲਾਂ ਤੋਂ ਵੱਖ ਕਰਨ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਉਨਾਂ ਦੀ ਮੰਗ ਵੱਲ ਧਿਆਨ ਨਹੀਂ ਦੇ ਰਹੀ।

Today Now News

RELATED ARTICLES
- Advertisment -

POPULAR POSTS