
ਨਵੀਂ ਦਿੱਲੀ, 29 ਨਵੰਬਰ – ਸੰਸਦ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਵਿਰੋਧੀਆਂ ਦਾ ਹੰਗਾਮਾ ਫਿਰ ਸ਼ੁਰੂ ਹੋ ਚੁੱਕਾ ਹੈ | ਇਸੇ ਵਿਚਕਾਰ ਖੇਤੀਬਾੜੀ ਮੰਤਰੀ ਤੋਮਰ ਨੇ ਲੋਕ ਸਭਾ ਵਿਚ ਖੇਤੀ ਕਾਨੂੰਨਾਂ ਦੀ ਵਾਪਸੀ ਦਾ ਬਿੱਲ ਪੇਸ਼ ਕੀਤਾ ਅਤੇ ਹੰਗਾਮੇ ਵਿਚਕਾਰ ਹੀ ਇਹ ਕਿਸਾਨ ਕਾਨੂੰਨ ਰੱਦ ਬਿੱਲ, 2021 (ਫਾਰਮ ਲਾਅ ਰੀਪੀਲ ਬਿੱਲ) ਪਾਸ ਹੋਇਆ
ਕਿਸਾਨਾ ਨੇ ਮੋਦੀ ਸਰਕਾਰ ਨੂੰ ਬਿੱਲ ਵਾਪਿਸ ਲੈਣ ਲਈ ਕਿੱਤਾ ਮਜ਼ਬੂਰ ।
ਹੰਗਾਮੇ ਕਰਕੇ ਸਦਨ ਦੀ ਕਾਰਵਾਈ ਮੁਲਤਵੀ ।
ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਲੋਕਸਭਾ ‘ਚ ਖੇਤੀ ਕਾਨੂੰਨ ਰੱਦ ਕਰਨ ਦਾ ਬਿੱਲ ਕੀਤਾ ਪੇਸ਼।
ਕਿਸਾਨ ਅੰਦੋਲਨ ਕਰਕੇ ਕਾਨੂੰਨ ਵਾਪਿਸ।
ਵਿਰੋਧੀ ਧਿਰ ਵੇਲੇ ਹੰਗਾਮਾ ਜਾਰੀ ।
|






