17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਜਨਮ ਦਿਨHimashi Khurana Birthday: ਸ਼ਹਿਨਾਜ਼ ਨਾਲ ਦੁਸ਼ਮਨੀ ਤੇ ਆਸਿਮ ਰਿਆਜ਼ ਨਾਲ ਰਿਸ਼ਤੇ ਕਰਕੇ...

Himashi Khurana Birthday: ਸ਼ਹਿਨਾਜ਼ ਨਾਲ ਦੁਸ਼ਮਨੀ ਤੇ ਆਸਿਮ ਰਿਆਜ਼ ਨਾਲ ਰਿਸ਼ਤੇ ਕਰਕੇ ਚਰਚਾ ‘ਚ ਰਹੀ ਸੀ ਹਿਮਾਂਸ਼ੀ

ਅੱਜ ਹਿਮਾਂਸ਼ੀ ਖੁਰਾਨਾ ਦਾ ਜਨਮ ਦਿਨ ਹੈ (HImashi Khurana Birthday)। ਉਹ ਅੱਜ 30 ਸਾਲ ਦੀ ਹੋ ਗਈ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਅਤੇ ਰਿਸ਼ਤੇ ਬਾਰੇ ਦੱਸ ਰਹੇ ਹਾਂ। ਬਿੱਗ ਬੌਸ 13 ਵਿੱਚ ਉਨ੍ਹਾਂ ਦੀ ਸਹਿ ਪ੍ਰਤੀਯੋਗੀ ਯਾਨਿ ਕੰਪਿਟੀਟਰ ਸ਼ਹਿਨਾਜ਼ ਗਿੱਲ ਨਾਲ ਵੀ ਉਨ੍ਹਾਂ ਦਾ ਝਗੜਾ ਹੋਇਆ ਸੀ। ਸ਼ਹਿਨਾਜ਼ ਦੇ ਪਿਤਾ ਸੰਤੋਸ਼ ਗਿੱਲ ਨੇ ਵੀ ਹਿਮਾਂਸ਼ੀ ‘ਤੇ ਸ਼ਹਿਨਾਜ਼ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ ਸੀ।

Today Now News

RELATED ARTICLES
- Advertisment -

POPULAR POSTS