17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੱਧ ਪ੍ਰਦੇਸ਼: ਮੁਰੈਨਾ 'ਚ ਹੇਤਮਪੁਰ ਰੇਲਵੇ ਸਟੇਸ਼ਨ ਦੇ ਕੋਲ ਦੁਰਗਾ-ਉਧਮਪੁਰ ਐਕਸਪ੍ਰੈੱਸ 'ਚ...

ਮੱਧ ਪ੍ਰਦੇਸ਼: ਮੁਰੈਨਾ ‘ਚ ਹੇਤਮਪੁਰ ਰੇਲਵੇ ਸਟੇਸ਼ਨ ਦੇ ਕੋਲ ਦੁਰਗਾ-ਉਧਮਪੁਰ ਐਕਸਪ੍ਰੈੱਸ ‘ਚ ਲੱਗੀ ਅੱਗ

ਹੇਤਮਪੁਰ, 26 ਨਵੰਬਰ ਮੁਰੈਨਾ ‘ਚ ਹੇਤਮਪੁਰ ਰੇਲਵੇ ਸਟੇਸ਼ਨ ਦੇ ਕੋਲ ਦੁਰਗਾ-ਉਧਮਪੁਰ ਐਕਸਪ੍ਰੈੱਸ ‘ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ ਅੱਗ ਬੁਝਾਉਣ ਵਾਲੀਆਂ ਗੱਡੀਆਂ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ ਅਤੇ ਵੱਧ ਜਾਣਕਾਰੀ ਦਾ ਇੰਤਜ਼ਾਰ ਕਰ ਰਹੇ ਹਨ।

Today Now News

RELATED ARTICLES
- Advertisment -

POPULAR POSTS