16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਖਿਆਲਾਂ ਬਲਾਕ ਦੀਆਂ ਸਮੂਹ ਆਸਾਂ ਵਰਕਰਜ ਅਤੇ ਫੈਸਲਿਟੇਟਰ ਅਣਮਿੱਥੇ ਸਮੇਂ ਲਈ ਸਟਰੈਕ...

ਖਿਆਲਾਂ ਬਲਾਕ ਦੀਆਂ ਸਮੂਹ ਆਸਾਂ ਵਰਕਰਜ ਅਤੇ ਫੈਸਲਿਟੇਟਰ ਅਣਮਿੱਥੇ ਸਮੇਂ ਲਈ ਸਟਰੈਕ ਤੇ ਜਾਕੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੰਘਰਸ਼ ਕਰਦੀਆਂ :- ਬਲਵਿੰਦਰ ਕੌਰ ਭੈਣੀਬਾਘਾ

ਮਾਨਸਾ 18 ਨਵੰਬਰ/ਗੁਰਜੰਟ ਸਿੰਘ ਬਾਜੇਵਾਲੀਆ/ਬਲਾਕ ਖਿਆਲਾਂ ਦੀਆਂ ਸਮੂਹ ਆਸਾਂ ਵਰਕਰਜ ਅਤੇ ਫੈਸਲਿਟੇਟਰ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸੀ ਐਸ ਸੀ ਖਿਆਲਾਂ ਕਲਾਂ ਵਿਖੇ ਜ਼ਬਰਦਸਤ ਧਰਨਾ ਲਗਾਇਆ ਗਿਆ ਜਿਸ ਵਿੱਚ ਆਸਾਂ ਵਰਕਰਜ ਅਤੇ ਫੈਸਲਿਟੇਟਰ ਅਣਮਿੱਥੇ ਸਮੇਂ ਲਈ ਸਿਹਤ ਡਿਪਾਰਮੈਟ ਦੇ ਸਾਰੇ ਕੰਮ ਠੱਪ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠਣਗੀਆਂ ਜਦ ਕਿ ਆਸਾਂ ਵਰਕਰ ਯੂਨੀਅਨ ਦੇ ਆਗੂ ਬਲਾਕ ਪ੍ਰਧਾਨ ਬਲਵਿੰਦਰ ਕੌਰ ਭੈਣੀਬਾਘਾ ਦਾ ਕਹਿਣਾ ਹੈ ਸਾਡੀ ਸਮੂਹ ਆਸਾਂ ਵਰਕਰਜ ਤੇ ਫਸਲਿਟੇਟਰ ਦੀ ਕੁਰਬਾਨੀ ਕਰੋਨਾ ਜਿਹੀ ਭਿਆਨਕ ਬਿਮਾਰੀ ਦੀ ਮਿਸ਼ਨ ਫਤਿਹ ਕਰਨਾ ਅਤੇ ਟੈਸਟਿੰਗ ਕਰਵਾਉਣਾ ਆਪਣੇ ਕੋਲ਼ੋਂ ਕਰਾਇਆ ਲਾ ਕੇ ਵੈਕਸੀਨ ਲਿਆ ਕੇ ਵੈਕਸੀਨੇਸਨ ਕਰਵਾਉਣਾ ਏ ਐਨ ਸੀ ਪੀ ਐਨ ਸੀ ਸੰਸਥਾ ਵਿੱਚ ਡਲਿਵਰੀ ਟੀ ਬੀ ਦੇ ਪੇਸ਼ੈਂਟ ਦੀ ਕੇਅਰ ਡੇਂਗੂ ਮਲੇਰੀਆ ਅਤੇ ਹੋਰ ਅਨੇਕਾਂ ਡਿਊਟੀਆਂ ਚੌਵੀ ਘੰਟੇ ਇਸ ਤੋਂ ਇਲਾਵਾ ਵੋਟ ਬਣਾਓ ਮੁਹਿੰਮ ਕਾਨੂੰਨੀ ਅਥਾਰਟੀ ਸੇਵਾਵਾਂ ਹੋਰ ਅਨੇਕਾਂ ਕੰਮ ਇੱਕ ਆਸਾਂ ਨੂੰ ਹੀ ਸੌਂਪੇ ਜਾਂਦੇ ਹਨ ਜੇਕਰ ਸਰਕਾਰ ਦੀ ਨਜ਼ਰ ਕੰਮਾਂ ਵਾਰੀ ਜਾਂਦੀ ਹੈ ਤਾਂ ਇਨ੍ਹਾਂ ਨੂੰ ਸੈਲਰੀ ਦੇਣ ਵੇਲੇ ਅੱਖੋ ਪਰੋਖੇ ਕਿਉਂ ਕੀਤਾ ਜਾਂਦਾ ਹੈ ਵਿਂਤ ਮੰਤਰੀ ਜੀ ਕਹਿ ਦਿੰਦੇ ਹੈ ਕਿ ਖਜ਼ਾਨਾ ਖਾਲੀ ਹੈ ਇਸ ਲਈ ਅਸੀਂ ਪੁੱਛਣਾ ਚਾਹੁੰਦੇ ਹਾਂ ਮਾਨਯੋਗ ਮੁੱਖ ਮੰਤਰੀ ਚੰਨੀ ਜੀ ਕੋਲੋਂ ਕਿ ਜੇਕਰ ਖਜ਼ਾਨਾ ਖਾਲੀ ਹੈ ਤਾਂ ਤੁਸੀਂ ਨੇਤਾ ਜਮਾਤ ਆਪਣੇ ਭੱਤੇ ਜੋ ਕਿ ਇਹ ਮਾਮੂਲੀ ਜਿਹੇ ਸੱਤ ਲੱਖ ਜਾਂ ਨੌਂ ਕੁ ਲੱਖ ਲੈਂਦੇ ਹੋ ਤੇ ਨਾਲੇ ਕਹਿੰਦੇ ਹੋ ਰਾਜ ਨਹੀਂ ਸੇਵਾ ਜੇਕਰ ਤੁਸੀਂ ਸੱਚ ਮੁੱਚ ਹੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਤਾਂ ਇਹ ਪੈਸਾ ਕਿਉਂ ਨਹੀਂ ਸਾਡੇ ਵਰਗੇ ਮਿਸ਼ਨ ਫਤਿਹ ਜੋਧਿਆਂ ਆਸਾਂ ਵਰਕਰਜ ਅਤੇ ਫੈਸਲਿਟੇਟਰ ਨੂੰ ਸੈਲਰੀ ਦੇ ਰੂਪ ਵਿੱਚ ਦਿੱਤਾ ਜਾਵੇ ਇਸ ਲਈ ਅਸੀਂ ਹੁਣ ਜਾਗ ਚੁੱਕੇ ਹਾਂ ਅਤੇ ਆਪਣੀਆਂ ਹੱਕੀ ਮੰਗਾਂ ਲਈ ਅਣਮਿੱਥੇ ਸਮੇਂ ਲਈ ਸਟਰੈਕ ਕਰਕੇ ਸੰਘਰਸ਼ ਤਿੱਖਾ ਕਰਾਂਗੇ ਅਤੇ ਗੁਆਂਢੀ ਸੂਬੇ ਦੀ ਤਰ੍ਹਾਂ ਹਰਿਆਣਾ ਪੈਟਰਨ ਅਤੇ ਬੱਝਵਾਂ ਮਾਣ ਭੱਤਾ ਜਲਦੀ ਤੋਂ ਜਲਦੀ ਖਾਤਿਆਂ ਵਿੱਚ ਪਾਉਣ ਲੲੀ ਅਪੀਲ ਕਰਦੇ ਹਾਂ ਅਤੇ ਅੱਜ ਦੇ ਮੁੱਖ ਮੰਤਰੀ ਚੰਨੀ ਸਾਹਿਬ ਜੀ ਨੂੰ ਅਤੇ ਸਿਹਤ ਮੰਤਰੀ ਜੀ ਨੂੰ ਰੋਸ ਭਰੀ ਅਪੀਲ ਕਰਦੇ ਕਿ ਇਹ ਸਾਡੀਆਂ ਹੱਕੀ ਮੰਗਾਂ ਬਲਵੀਰ ਸਿੰਘ ਜੀ ਨੇ ਮੰਨੀਆਂ ਸਨ ਇਸ ਸਾਨੂੰ ਹਰਿਆਣਾ ਪੈਟਰਨ ਅਤੇ ਬੱਝਵਾਂ ਮਾਣ ਭੱਤਾ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਨਹੀਂ ਤਾਂ ਆਸਾਂ ਵਰਕਰਾਂ ਦੀ ਹੜਤਾਲ ਕਾਰਨ ਸਿਹਤ ਸਹੂਲਤਾਂ ਦੇ ਠੱਪ ਪਏ ਕੰਮਾਂ ਕਾਰਣ ਜੋ ਜਨਤਾ ਸਿਹਤ ਸਹੂਲਤਾਂ ਤੋਂ ਵਾਝੀ ਰਹੇਗੀ ਉਸਦੀ ਜੁੰਮੇਵਾਰੀ ਸਰਕਾਰ ਦੀ ਹੀ ਹੋਵੇਗੀ ਇਸ ਲਈ ਸਾਡਾ ਸਰਕਾਰ ਨੂੰ ਰੋਹ ਭਰਿਆ ਚੈਲਜ ਦਾਮ ਨਹੀਂ ਤੋਂ ਕਾਮ ਨਹੀ ਅਬ ਤੋ ਉਹ ਬਾਤ ਹੋਗੀ ਕਿ ਮੰਗ ਮੰਗ ਕੇ ਦੇਖ ਲਿਆ ਹੁਣ ਜ਼ੋਰ ਜਮਾ ਕੇ ਦੇਖਾਂਗੇ ਅਸੀਂ ਪਿੜ ਹੈ ਸੰਘਰਸ਼ਾਂ ਦਾ ਮੱਲਿਆ ਹੁਣ ਜਿੱਤ ਕੇ਼ ਮੁੜਾਂਗੇ ਜਿੰਦ ਲੇਖੇ ਲਾਈ ਸਿਹ,ਤ ਸਹੂਲਤਾਂ ਦੇ ਬੱਸ ਜਿੱਤ ਕੇ ਮੁੜਾਂਗੇ ਕਰ ਕਰ ਸਰਕਾਰ ਨੂੰ ਅਪੀਲਾਂ ਅਸੀਂ ਬਲਾਕ ਪ੍ਰਧਾਨ ਬਲਵਿੰਦਰ ਕੌਰ ਭੈਣੀ-ਬਾਘਾ,ਮੀਤ ਪ੍ਰਧਾਨ ਵੀਰਪਾਲ ਕੌਰ ਉੱਭਾ, ਰਾਜਵੀਰ ਕੌਰ ਬੁਰਜ ਹਰੀ, ਰਣਜੀਤ ਕੌਰ ਏ,ਐਫ, ਸੰਦੀਪ ਕੌਰ ਏ ਐਫ, ਮਨਜੀਤ ਕੌਰ ਏ ਐਫ, ਪਰਮਜੀਤ ਕੌਰ ਆਸਾਂ, ਬਿੰਦਰ ਕੌਰ ਆਸਾਂ, ਵੀਰਪਾਲ ਕੌਰ ਆਸਾਂ

Today Now News

RELATED ARTICLES
- Advertisment -

POPULAR POSTS