17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਮੋਗਾ 'ਚ ਨਗਰ ਨਿਗਮ ਦੇ ਸਫਾਈ ਕਰਮਚਾਰੀ ਨਾਲ ਪੁਲਸ ਦੀ ਝੜਪ

ਮੋਗਾ ‘ਚ ਨਗਰ ਨਿਗਮ ਦੇ ਸਫਾਈ ਕਰਮਚਾਰੀ ਨਾਲ ਪੁਲਸ ਦੀ ਝੜਪ

Harpal Saharan ਮੋਗਾ ‘ਚ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ‘ਚ ਕੂੜੇ ਦੇ ਢੇਰ ਲੱਗੇ ਹੋਏ ਸਨ ਪਰ ਅੱਜ ਮੋਗਾ ‘ਚ ਦੇਬ ਹੋਟਲ ਨੇੜੇ ਦੁਕਾਨਦਾਰ ਕੂੜੇ ਕਾਰਨ ਆਪਣੀ ਦੁਕਾਨ ਨਹੀਂ ਖੋਲ੍ਹ ਸਕਿਆ। ਸ਼ਾਮ ਵੇਲੇ ਮੋਗਾ ਪ੍ਰਸ਼ਾਸਨ ਦੀ ਤਰਫੋਂ ਕੂੜੇ ਦੇ ਢੇਰ ਨੂੰ ਚੁੱਕਣ ਲਈ ਪ੍ਰਾਈਵੇਟ ਸਫਾਈ ਕਰਮਚਾਰੀ ਨਾਲ ਕੂੜਾ ਚੁੱਕਦੇ ਹੋਏ।ਅਤੇ ਪੁਲਸ ਨੇ ਸਫਾਈ ਸੇਵਕ ‘ਤੇ ਲਾਠੀਚਾਰਜ ਕੀਤਾ।

Today Now News

RELATED ARTICLES
- Advertisment -

POPULAR POSTS