16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅੈਚ ਆਈ ਐਮ ਸੀ ਟੀਮ ਵੱਲੋਂ ਦੀਵਾਲੀ ਗ੍ਰੀਨ ਮਨਾਉਣ ਦਾ ਸੁਨੇਹਾ ਦਿੱਤਾ

ਅੈਚ ਆਈ ਐਮ ਸੀ ਟੀਮ ਵੱਲੋਂ ਦੀਵਾਲੀ ਗ੍ਰੀਨ ਮਨਾਉਣ ਦਾ ਸੁਨੇਹਾ ਦਿੱਤਾ

ਮਾਨਸਾ 10 ਨਵੰਬਰ (ਗੁਰਜੰਟ ਸਿੰਘ ਬਾਜੇਵਾਲੀਆ) ਪਿਛਲੇ ਦਿਨੀਂ ਅਨਿਲ ਅਗਰਵਾਲ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ “ਨੰਦਘਰ” ਦੇ ਤਹਿਤ, ਐਚ ਆਈ ਐੱਮ ਸੀ ਟੀਮ ਵੱਲੋਂ ਮਮਤਾ HIMC ਟੀਮ ਮਾਨਸਾ ਵੱਲੋਂ ਵੱਖ ਵੱਖ ਨੰਦਘਰ ਵਿਚ ਦੀਵਾਲੀ ਸੈਲੀਬ੍ਰੇਸ਼ਨ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਟੀਮ ਵੱਲੋਂ ਗ੍ਰੀਨ ਦੀਵਾਲੀ ਕਲੀਨ ਦੀਵਾਲੀ ਅਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਸੁਨੇਹਾ ਦਿੱਤਾ ਗਿਆ ਇਸ ਦੇ ਨਾਲ ਹੀ ਟੀਮ ਵੱਲੋਂ ਬੂਟੇ ਵੀ ਲਗਾਏ ਗਏ ਇਸ ਪ੍ਰੋਗਰਾਮਾ ਦਾ ਸੰਚਾਲਨ ਸੁਪਰਵਾਈਜ਼ਰ ਨਵਜੀਤ ਸਿੰਘ ਕਲੱਸਟਰ ਕੋਆਰਡੀਨੇਟਰ ਸੰਦੀਪ ਕੌਰ, ਰਾਜੀ ਵਾਲੀਆ, ਨਵਜੋਤ ਸਿੰਘ, ਸੋਨੂ ਵਾਲੀਆ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ ਅਤੇ ਗੁਰਮੇਲ ਸਿੰਘ ਵੱਲੋਂ ਕੀਤਾ ਗਿਆ

Today Now News

RELATED ARTICLES
- Advertisment -

POPULAR POSTS