
ਤੁਹਾਡੀ ਵਰ੍ਹੇਗੰਢ ਦਾ ਇਹ ਦਿਨ ਤੁਹਾਡੇ ਰਿਸ਼ਤੇ ਨੂੰ ਪਹਿਲਾਂ ਨਾਲੋਂ ਕਿਤੇ ਵਧੇਰੇ ਮਜ਼ਬੂਤ ਅਤੇ ਹੋਰ ਵੀ ਹੈਰਾਨੀਜਨਕ ਬਣਾਉਂਦਾ ਹੈ. ਤੁਹਾਨੂੰ ਇੱਕ ਵਧਾਈ ਵਰ੍ਹੇਗੰਢ ਦੀ ਵਧਾਈ!
ਨਾਮਚੀਨ ਪੱਤਰਕਾਰ ਗੁਰਿੰਦਰ ਸਿੰਘ ਅਤੇ ਉਹਨਾਂ ਦੀ ਜੀਵਨ ਸੰਘਨੀ ਨੂੰ ਵਿਆਹ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਲੰਮੀਆਂ ਉਮਰਾਂ ਦੇਵੇ ਜੋੜੀ ਨੂੰ ਅਦਾਰਾ #todaynownews ਇਸ ਸੁਭਾਗੀ ਜੋੜੀ ਦੀਆ ਖੁਸੀਆਂ ਚ ਸਾਮਲ ਹੋ ਕੇ ਮਾਨ ਮਹਿਸੂਸ ਕਰਦਾ ਹੈ ।






