16.8 C
Chandigarh

TODAY NOW NEWS

Friday, March 20, 2026
HomeBREAKING NEWSRome ਵਿਖੇ ਅੱਗ ਕਾਰਨ 30 ਬੱਸਾਂ ਸੜ ਕੇ ਸੁਆਹ

Rome ਵਿਖੇ ਅੱਗ ਕਾਰਨ 30 ਬੱਸਾਂ ਸੜ ਕੇ ਸੁਆਹ

ਵੈਨਿਸ (ਇਟਲੀ) : ਅੱਜ ਸਵੇਰੇ ਲਗਭਗ 4 ਵਜੇ ਇਟਲੀ ਦੀ ਰਾਜਧਾਨੀ ਰੋਮ ਵਿਖੇ ਬੱਸਾਂ ਦੇ ਇਕ ਡਿਪੂ ਵਿਚ ਅੱਗ ਲੱਗ ਜਾਣ ਕਾਰਨ 30 ਬੱਸਾਂ ਸੜ ਕੇ ਰਾਖ ਹੋ ਗਈਆਂ ਹਨ। ਇਹ ਬੱਸਾਂ ਰੋਮ ਸ਼ਹਿਰ ‘ਚ ਪਬਲਿਕ ਦੀ ਢੋਅ-ਢੁਆਈ ਲਈ ਲਗਾਈਆਂ ਸਨ ਅਤੇ ਲਗਭਗ ਨਵੀਆਂ ਹੀ ਸਨ।

Today Now News

RELATED ARTICLES
- Advertisment -

POPULAR POSTS