17.1 C
Chandigarh

TODAY NOW NEWS

Thursday, March 19, 2026
Homeਖੁਸ਼ੀਆਂ ਗ਼ਮੀਆਂHAPPY BIRTHDAY II Today Now News

HAPPY BIRTHDAY II Today Now News

ਦਵਿੰਦਰ ਸਿੰਘ ਛਾਬੜਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ
ਅੱਜ ਸਰਬੱਤ ਦਾ ਭਲਾ ਟਰੱਸਟ ਜਿਲ੍ਹਾ ਫਿਰੋਜ਼ਪੁਰ ਇਕਾਈ ਦੇ ਸੀਨੀਅਰ ਮੈਂਬਰ ਅਤੇ ਮੱਖੂ ਇਕਾਈ ਦੇ ਪ੍ਰਧਾਨ ਸ ਦਵਿੰਦਰ ਸਿੰਘ ਛਾਬੜਾ ਜੀ ਦਾ ਜਨਮ ਦਿਨ ਹੈ।ਦਵਿੰਦਰ ਸਿੰਘ ਛਾਬੜਾ ਅਤੇ ਉਹਨਾਂ ਦੇ ਪਰਿਵਾਰ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਕਰਕੇ ਮੱਖੂ ਇਲਾਕੇ ਦੇ ਲੋਕ ਉਹਨਾਂ ਦਾ ਪੂਰਾ ਸਤਿਕਾਰ ਕਰਦੇ ਹਨ।ਅਦਾਰਾ #Todaynownews ਵਲੋਂ ਦਵਿੰਦਰ ਸਿੰਘ ਛਾਬੜਾ ਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ।ਵਾਹਿਗੁਰੂ ਉਹਨਾਂ ਨੂੰ ਲੰਬੀ ਉਮਰ ਅਤੇ ਹੋਰ ਸੇਵਾ ਕਰਨ ਦਾ ਬਲ ਬਖਸ਼ਣ।

Today Now News

RELATED ARTICLES
- Advertisment -

POPULAR POSTS