17.1 C
Chandigarh

TODAY NOW NEWS

Thursday, March 19, 2026
HomeBREAKING NEWSCM ਸੁਖਜਿੰਦਰ ਸਿੰਘ ਰੰਧਾਵਾ ਨਾਲ ਬਣਨਗੇ 2 ਡਿਪਟੀ CM ਜਾਣੋ ਨਾਮ

CM ਸੁਖਜਿੰਦਰ ਸਿੰਘ ਰੰਧਾਵਾ ਨਾਲ ਬਣਨਗੇ 2 ਡਿਪਟੀ CM ਜਾਣੋ ਨਾਮ

ਅਖਿਰਕਾਰ ਨਵੇਂ ਸੀ. ਐੱਮ. ਨੂੰ ਚੁਣ ਲਿਆ ਗਿਆ ਹੈ। ਪੰਜਾਬ ਦੇ ਨਵੇਂ ਸੁਖਜਿੰਦਰ ਸਿੰਘ ਰੰਧਾਵਾ ਸੀ. ਐੱਮ. ਹੋਣਗੇ। ਸੂਤਰਾਂ ਅਨੁਸਾਰ ਜਾਣਕਾਰੀ ਮਿਲ ਰਹੀ ਹੈ ਕਿ ਉਨ੍ਹਾਂ ਨਾਲ ਪੰਜਾਬ ’ਚ ਦਲਿਤ ਅਤੇ ਹਿੰਦੂ ਕੋਟੇ ਤੋਂ 2 ਸੀ. ਐੱਮ. ਬਣਗੇ। ਜਿਨ੍ਹਾਂ ’ਚ ਭਾਰਤ ਭੂਸ਼ਣ ਅਤੇ ਅਰੂਣਾ ਚੌਧਰੀ ਹੋਣਗੇ ਪੰਜਾਬ ਦੇ ਡਿਪਟੀ ਸੀ. ਐੱਮ।

Today Now News

RELATED ARTICLES
- Advertisment -

POPULAR POSTS