17.4 C
Chandigarh

TODAY NOW NEWS

Friday, March 20, 2026
HomeBREAKING NEWSਮੁਸਾਫ਼ਰ ਨਾਗਰ ਮਹਾਂ ਪੰਚਾਇਤ ਲਈ ਅੱਜ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ ਰਵਾਨਾ ਹੋਇਆ...

ਮੁਸਾਫ਼ਰ ਨਾਗਰ ਮਹਾਂ ਪੰਚਾਇਤ ਲਈ ਅੱਜ ਹਜ਼ਾਰਾਂ ਕਿਸਾਨਾਂ ਦਾ ਕਾਫ਼ਲਾ ਰਵਾਨਾ ਹੋਇਆ ।

ਮਾਨਸਾ 4 ਸਤੰਬਰ ( ਗੁਰਜੰਟ ਸਿੰਘ ਬਾਜੇਵਾਲੀਆ) ਸਥਾਨਕ ਰੇਲਵੇ ਪਾਰਕਿੰਗ ਵਿਖੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਧਰਨਾ ਅੱਜ 339ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਤੇਜ ਸਿੰਘ ਚਕੇਰੀਆਂ ਮਹਿੰਦਰ ਸਿੰਘ ਭੈਣੀ ਬਾਘਾ ਬਲਵਿੰਦਰ ਸ਼ਰਮਾ ਖਿਆਲਾ ਸੁਖਚਰਨ ਸਿੰਘ ਦਾਨੇਵਾਲੀਆ ਇਕਬਾਲ ਸਿੰਘ ਮਾਨਸਾ ਰਤਨ ਭੋਲਾ ਬੁਲਾਰਿਆਂ ਨੇ ਦੱਸਿਆ ਅੱਜ ਸਵੇਰ ਵਾਲੀ ਟਰੇਨ ਤੇ ਮੁਸਾਫਰ ਨਾਗਰ ਮਹਾਂ ਪੰਚਾਇਤ ਲਈ ਅੱਜ ਹਜ਼ਾਰਾਂ ਕਿਸਾਨਾਂ ਦਾ ਕਾਫਲਾ ਰਵਾਨਾ ਹੋਇਆ ਪੰਜ ਸਤੰਬਰ ਦੀ ਮਹਾਂਪੰਚਾਇਤ ਏਨੀ ਵੱਡੀ ਹੋਵੇਗੀ ਜਿੱਥੋਂ ਬੀਜੇਪੀ ਸਰਕਾਰਾਂ ਦੀਆਂ ਜੜ੍ਹਾਂ ਫੈਲਾਉਣੀਆਂ ਹੱਲ ਜਾਣਗੀਆਂ ਹੋਰਨਾਂ ਤੋਂ ਇਲਾਵਾ ਕਾਕਾ ਸਿੰਘ ਠੂਠਿਆਂਵਾਲੀ ਅਮਰੀਕ ਸਿੰਘ ਮਾਨਸਾ ਬਲਵੀਰ ਮਾਨ ਮਾਨਸਾ ਹਰਬੰਸ ਸਿੰਘ ਤਾਲ ਵਾਲਾ ਜਗਰੂਪ ਸਿੰਘ ਜੂਪਾ ਆਦਿ ਕਿਸਾਨਾਂ ਨੇ ਸੰਬੋਧਨ ਕੀਤਾ

Today Now News

RELATED ARTICLES
- Advertisment -

POPULAR POSTS