16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਾਲੇ ਕਾਨੂੰਨਾਂ ਦੇ ਵਿਰੱਧ ਵਿਚ ਅਤੇ ਐਮ ਐਸ਼ ਪੀ ਦਾ ਗਰੰਟੀ ਕਾਨੂੰਨ...

ਕਾਲੇ ਕਾਨੂੰਨਾਂ ਦੇ ਵਿਰੱਧ ਵਿਚ ਅਤੇ ਐਮ ਐਸ਼ ਪੀ ਦਾ ਗਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਧਰਨਾ 338 ਵੇਂ ਦਿਨ ਦਾਖਲ ਹੋ ਗਿਆ ।

ਮਾਨਸਾ 3 ਸਤੰਬਰ ( ਗੁਰਜੰਟ ਸਿੰਘ ਬਾਜੇਵਾਲੀਆ) ਸੰਯੁਕਤ ਕਿਸਾਨ ਮੋਰਚੇ ਦਾ ਸਥਾਨਕ ਰੇਲਵੇ ਪਾਰਕਿੰਗ ਵਿਖੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਧਰਨਾ ਅੱਜ 338 ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਕਾਂਗਰਸੀ ਅਤੇ ਭਾਜਪਾਈ ਆਪਸ ਵਿੱਚ ਰਲੇ ਹੋਏ ਹਨ ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਇਹ ਅੰਦੋਲਨ ਨੂੰ ਖ਼ਰਾਬ ਕਰਨਾ ਚਾਹੁੰਦੇ ਹਨ ਕੱਲ ਦੀ ਮੋਗਾ ਰੈਲੀ ਘਟਨਾ ਇਸ ਦਾ ਪ੍ਰਮੁੱਖ ਸਰੋਤ ਹੈ ਉਨ੍ਹਾਂ ਨੇ ਮੋਗਾ ਲਾਠੀਚਾਰਜ ਦੀ ਨਿਖੇਧੀ ਵੀ ਕੀਤੀ ਕੋਈ ਵੀ ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇਜ ਸਿੰਘ ਚਕੇਰੀਆਂ ਬਲਵਿੰਦਰ ਸ਼ਰਮਾ ਖਿਆਲਾ ਇਕਬਾਲ ਸਿੰਘ ਮਾਨਸਾ ਸੁੱਖਚਰਨ ਸਿੰਘ ਦਾਨੇਵਾਲੀਆ ਸੋਮ ਦੱਤ ਸ਼ਰਮਾ ਭੋਲਾ ਰਤਨ ਮਾਨਸਾ ਬਲਵੀਰ ਸਿੰਘ ਮਾਨ ਮਨਜੀਤ ਸਿੰਘ niਸੋਡੀ ਮੇਜਰ ਸਿੰਘ ਦੂਲੋਵਾਲ ਜਸਵੰਤ ਸਿੰਘ ਜਵਾਹਰਕੇ ਹਰਬੰਸ ਸਿੰਘ ਤਾਲਵਾਲ ਜਗਰੂਪ ਸਿੰਘ ਜੂਪਾ ਆਦਿ ਕਿਸਾਨ ਆਗੂ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS