17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਿਧਾਨ ਸਭਾ ਹਲਕਾ ਮੋਗਾ ਦਾਣਾ ਮੰਡੀ ਵਿਖ਼ੇ ਹੋਣ ਜਾ ਰਹੀ ਰੈਲੀ

ਵਿਧਾਨ ਸਭਾ ਹਲਕਾ ਮੋਗਾ ਦਾਣਾ ਮੰਡੀ ਵਿਖ਼ੇ ਹੋਣ ਜਾ ਰਹੀ ਰੈਲੀ

ਮੋਗਾ (ਹੈੱਪੀ ਢੰਡ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ sr ਸੁਖਬੀਰ ਸਿੰਘ ਬਾਦਲ ਵੱਲੋ ਗੱਲ ਪੰਜਾਬ ਦੀ ਤਹਿਤ 2ਸਤੰਬਰ ਨੂੰ ਵਿਧਾਨ ਸਭਾ ਹਲਕਾ ਮੋਗਾ ਦਾਣਾ ਮੰਡੀ ਵਿਖ਼ੇ ਹੋਣ ਜਾ ਰਹੀ ਰੈਲੀ ਦੇ ਸੰਬੰਧ ਵਿੱਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਮੋਗਾ ਹਲਕਾ ਇੰਚਾਰਜ sr ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋ ਹਲਕੇ ਦੇ ਸ਼ਹਿਰਾਂ ਵਿੱਚ ਲਾਮਬੰਦੀ ਮੀਟਿੰਗਾਂ ਜਾਰੀ ਹਨ ਉਥੇ ਅਕਾਲੀ ਦਲ ਦੇ ਆਗੂਆਂ ਵੱਲੋ ਘਰ ਘਰ ਅਤੇ ਦੁਕਾਨ ਜਾਕੇ ਮੀਟਿੰਗ ਕੀਤੀਆਂ ਜਾ ਰਹੀਆਂ ਹਨਜਿਥੇ ਦਿੱਲੀ ਦੀਆਂ ਚੋਣਾਂ ਵਿੱਚ ਝੰਡੇ ਗੱਡ ਦਿਤੇ ਉਥੇ ਸਿੱਧਾ ਅਸਰ ਪੰਜਾਬ ਦੀਆਂ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਏਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸੀਨੀਅਰ ਵਾਇਸ ਪ੍ਰਧਾਨ ਹਲਕਾ ਮੋਗਾ ਸ਼੍ਰੋਮਣੀ ਅਕਾਲੀ ਦਲ ਰਾਜ ਕੁਮਾਰ ਸ਼ੈਟੀ ਅਤੇ ਉਹਨਾਂ ਦੇ ਨਾਲ ਸੁੱਖਵਿੰਦਰ ਸਿੰਘ ਸੀਨੀਅਰ ਵਾਇਸ ਪ੍ਰਧਾਨ ਹਲਕਾ ਮੋਗਾ ਕੁਲਦੀਪ ਸਿੰਘ ਦੀਪਾ ਸਰਕਲ ਪ੍ਰਧਾਨ ਮਨਜੀਤ ਸਿੰਘ ਮਿੰਟੂ ਨੇ ਕਿਹਾ 2 ਸਤੰਬਰ ਦੀ ਰੈਲੀ ਸੰਬੰਧੀ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਚਾਹੇ ਅਤੇ ਰਾਜ ਕੁਮਾਰ ਸ਼ੈਟੀ ਨੇ ਕਿਹਾ ਮੁਲਾਜਮ ਮਜਦੂਰ ਬੇਰੁਜਗਾਰ ਅਧਿਆਪਕ ਹਰ ਵਰਗ ਕਾਂਗਰਸ ਤੋਂ ਬਹੁਤ ਦੁੱਖੀ ਹਨ ਅਤੇ ਅਕਾਲੀ ਬਸਪਾ ਸਰਕਾਰ ਬਨਾਉਣ ਤੇ ਲਈ ਲੋਕ ਕਾਹਲੇ ਹਨ ਇਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਹੋਏ ਮੇਵਾ ਸਿੰਘ, ਸੁਰਜੀਤ ਸਿੰਘ, ਲੱਛਮਣ ਸਿੰਘ, ਗੁਰਦੀਪ ਸਿੰਘ ਮੁਖਤਿਆਰ ਸਿੰਘ, ਸੋਹਣ ਸਿੰਘ ਅਮਰ ਸਿੰਘ

Today Now News

RELATED ARTICLES
- Advertisment -

POPULAR POSTS