17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹਲਕਾ ਭਦੌੜ ਤੋਂ‌‌ ਹਾਈਕਮਾਂਡ ਟਿਕਟ ਅਨਾਊਂਸ ਕਰ ਸਕਦੀ ਹੈ ਜਗਤਾਰ ਸਿੰਘ ਧਨੌਲਾ...

ਹਲਕਾ ਭਦੌੜ ਤੋਂ‌‌ ਹਾਈਕਮਾਂਡ ਟਿਕਟ ਅਨਾਊਂਸ ਕਰ ਸਕਦੀ ਹੈ ਜਗਤਾਰ ਸਿੰਘ ਧਨੌਲਾ ਨੂੰ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ** ਜਗਤਾਰ ਧਨੌਲਾ

ਬਰਨਾਲਾ 28 , ਅਗਸਤ ਕਰਨਪ੍ਰੀਤ ਧੰਦਰਾਲ /- ਆਗਾਮੀ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵਿਧਾਨ ਸਭ ਹਲਕਾ ਭਦੌੜ ਵਿਚ ਰਾਜਨੀਤਿਕ ਸਰਗਰਮੀਆਂ ਕਰ ਰਹੇ ਹਲਕਾ ਭਦੌੜ ਤੋਂ‌‌ ਜਗਤਾਰ ਸਿੰਘ ਧਨੌਲਾ ਨੂੰ ਹਾਈਕਮਾਂਡ ਸੇਵਾਵਾੰ ਨੂੰ ਦੇਖਦਿਆਂ ਟਿਕਟ ਅਨਾਊਂਸ ਕਰ ਸਕਦੀ ਹੈ ਜਿਕਰਜੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਹਲਕਾ ਭਦੌੜ ਕਾਂਗਰਸੀਆਂ ਆਗੂਆਂ ਵਲੋਂ ਇਕ ਲਵਾਰਿਸ ਜੂਨ ਹੰਢਾਅ ਰਿਹਾ ਹੈ ਤੇ ਹਲਕੇ ਤੋਂ ਪਹਿਲਾਂ ਜੋਗਿੰਦਰ ਸਿੰਘ ਪੰਜਗਰਾਈ ਵੀ ਕਾਂਗਰਸ ਛੱਡ ਅਕਾਲੀਦਲ ਚ ਚਲੇ ਗਏ ! ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਜਗਤਾਰ ਸਿੰਘ ਧਨੌਲਾ ਵਰਕਰਾਂ ਨਾਲ ਵੱਖ ਵੱਖ ਮੀਟਿੰਗਾਂ ਕਰ ਰਹੇ ਹਨ !ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਥਾਪੜੇ ਸਦਕਾ ਅਤੇ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਲਈ ਵਧ ਚੜ ਕੇ ਕੰਮ ਕਰਨ ਅਤੇ ਕਾਂਗਰਸ ਪਾਰਟੀ ਨੂੰ ਸਮਰਪਤ ਧਨੌਲਾ ਪਰਿਵਾਰ ਲੰਬੇ ਸਮੇ ਤੋਂ ਪਾਰਟੀ ਲਈ ਮੇਹਨਤ ਕਰ ਰਿਹਾ ਹੈ । ਵੱਖ ਵੱਖ ਮੀਟਿੰਗਾਂ ਸਮੇ ਸਤਨਾਮ ਸਿੰਘ ਕਾਹਨੇਕੇ ਸਾਬਕਾ ਪ੍ਰਧਾਨ ਯੂਥ ਕਾਂਗਰਸ ਤੇ ਬਲਾਕ ਸੰਮਤੀ ਮੈਂਬਰ ,ਹਰਦੇਵ ਸਿੰਘ ਪ੍ਰਧਾਨ,ਮੁਖਤਿਆਰ ਸਿੰਘ ਮੈਂਬਰ, ਜਾਗਰ ਸਿੰਘ ਪੰਚ, ਜਸਵਿੰਦਰ ਸਿੰਘ ਕਾਲਾ, ਖੁਸਵਿੰਦਰ ਖੁਸ਼ੀ,ਅਵਤਾਰ ਸਿੰਘ,ਸਿੰਗਾਰਾ ਸਿੰਘ,ਜੱਗੀ ਸਿੰਘ,ਟੋਨੀ ਸਿੰਘ ,ਗੁਰਪ੍ਰੀਤ ਸਿੰਘ,ਰਵੀ ਵਿਧਾਨ ਸਭਾ ਹਲਕਾ ਕੋਆਰਡੀਨੇਟਰ। ਗੁਰਮੇਲ ਸਿੰਘ,ਬਬਲਾ ਸਿੰਘ,ਸੁਖਦੇਵ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਸਮੂਹ ਕਾਂਗਰਸ ਪਾਰਟੀ ਦੇ ਵਰਕਰ ਵਲੋਂ ਜਗਤਾਰ ਧਨੌਲਾ ਨੂੰ ਟਿਕਟ ਦੇਣ ਦੀ ਮੰਗ ਕੀਤੀ ! ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਧੀਰ ਸਿੰਘ ਧੀਰਾ ਸਤਨਾਮ ਸਿੰਘ ਕਾਹਨੇਕੇ, ਮੁਖਤਿਆਰ ਸਿੰਘ, ਹਰਦੇਵ ਸਿੰਘ, ਰਾਮ ਸਿੰਘ, ਜਸਵਿੰਦਰ ਸਿੰਘ, ਜਾਗਰ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਖੁਸਵਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਟਕਸਾਲੀ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।
ਓਧਰ ਜਗਤਾਰ ਧਨੌਲਾ ਨੇ ਕਿਹਾ ਕਿ ਉਹ ਵਰਕਰਾਂ ਦੇ ਮਾਨ ਸਨਮਾਨ ਤਹਿਤ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ

Today Now News

RELATED ARTICLES
- Advertisment -

POPULAR POSTS