17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਦੀ ਆਨ ਬਾਨ ਸਾਨ ਡਾ: ਹਰਜੋਤ ਕਮਲ ਐਮ ਐਲ ਏ ਦੇ...

ਮੋਗਾ ਦੀ ਆਨ ਬਾਨ ਸਾਨ ਡਾ: ਹਰਜੋਤ ਕਮਲ ਐਮ ਐਲ ਏ ਦੇ ਵਿਕਾਸ ਕਾਰਜਾਂ ਨੂੰ ਅੱਖੋਂ ਪਰੋਖੇ ਨਹੀਂ ਕਰਿਆ ਜਾ ਸਕਦਾ

ਮੋਗਾ 27 August2021 (ਹੈੱਪੀ ਢੰਡ)ਦੀ ਆਨ ਬਾਨ ਸਾਨ ਡਾ: ਹਰਜੋਤ ਕਮਲ ਐਮ ਐਲ ਏ ਦੇ ਵਿਕਾਸ ਕਾਰਜਾਂ ਨੂੰ ਅੱਖੋਂ ਪਰੋਖੇ ਨਹੀਂ ਕਰਿਆ ਜਾ ਸਕਦਾ ਉਨਾਂ ਦੀ ਮੋਗਾ ਸਹਿਰ ਦੇ ਲਈ ਚੰਗੀ ਸੋਚ ਅਤੇ ਮਿਹਨਤ ਸਦਕਾ ਸਹਿਰ ਦੀ ਨੁਹਾਰ ਬਦਲਣ ਗਈ ਹੈ ਉਨਾਂ ਦੀ ਕੋਸ਼ਿਸ਼ ਹਮੇਸ਼ਾ ਰਹਿੰਦੇ ਕੰਮਾ ਨੂੰ ਨੇਪਰੇ ਚਾੜ੍ਹਨ ਲਈ ਰਹਿੰਦੀ ਹੈ
ਅੱਜ ਵਾਰਡ ਨੰ:32 ਬੁੱਕਣ ਵਾਲੇ ਰੋਡ ਤੇ ਪੀਸੀ ਪਾਕੇ ਕੰਮ ਸੁਰੂ ਕਰਵਾਇਆ ਗਿਆ ਜੋ ਸੜਕ 15 ਸਾਲਾਂ ਤੋਂ ਟੁੱਟੀ ਹੋਈ ਸੀ ਜਿਸ ਕਰਕੇ ਆਉਣ ਜਾਣ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਪਰੇਸ਼ਾਨੀ ਤੋਂ ਨਿਜਾਤ ਪੈਣ ਕਰਕੇ ਲੋਕਾਂ ਨੇ ਐਮ ਐਲ ਏ ਸਾਹਿਬ ਦਾ ਧੰਨਵਾਦ ਕੀਤਾ ਇਸ ਸੁਭ ਮੋਕੇ ਤੇ ਉਨਾਂ ਨਾਲ ਵਾਰਡ ਇੰਚਾਰਜ਼ ਜਗਚਾਨਣ ਸਿੰਘ ਜੱਗੀ ,ਗੁਰਵਿੰਦਰ ਸਿੰਘ ਬਬਲੂ, ਨਿਸ਼ਾਨ ਸਿੰਘ ਹੁਸੈਨ ਸਿੰਘ ਗੋਗਾ, ਮਨਜੀਤ ਸਿੰਘ, ਸਰਬਜੀਤ ਸਿੰਘ ਸਾਬਾ ,ਕੁਲਦੀਪ ਸਿੰਘ ਢਿੱਲੋਂ, ਕੈਪਟਨ, ਮਨੀ, ਹਰਦੀਪ ਸਿੰਘ, ਬੰਸਾ ਸਿੰਘ, ਮੱਖਣ ਸਿੰਘ, ਬਿੱਲਾ ਸਿੰਘ ਗੀਤਾ ਰਾਣੀ ,ਦੀਪਕ, ਰਾਜੂ ਮਲਹੋਤਰਾ,ਦਲਜੀਤ ਸਿੰਘ, ਕਰਮਜੀਤ ਸਿੰਘ, ਰੇਛੂ ਸਿੰਘ,ਮਲਕੀਤ ਸਿੰਘ, ਲਛਮਣ ਸਿੰਘ, ਅਤੇ ਮਹੱਲਾ ਨਿਵਾਸੀ ਮੌਜੂਦ ਸਨ

Today Now News

RELATED ARTICLES
- Advertisment -

POPULAR POSTS