
ਮੋਗਾ(ਹੈੱਪੀਢੰਡ)ਅੱਜ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਰਜ਼ਾ ਰਾਹਤ ਸਕੀਮ ਪ੍ਰੋਗਰਾਮ ਤਹਿਤ DC ਆਫ਼ਿਸ ਮੋਗਾ ਵਿਖੇ ਬੇਜ਼ਮੀਨੇ ਅਤੇ ਖੇਤ ਮਜ਼ਦੂਰ ਕਾਮਿਆਂ ਨੂੰ ਚੈੱਕ ਦਿੱਤੇ ਗਏ ਕੇਵਲ ਸਿੰਘ ਮੈਂਬਰ ਅਤੇ ਲਖਵਿੰਦਰ ਸਿੰਘ ਵਾਹਿਗੁਰੂ ਕਰਜਾ ਮੁਆਫੀ ਦੇ ਸਰਟੀਫਿਕੇਟ ਲੈਦੇ ਹੋਏ ਕਿਸਾਨਾਂ ਪ੍ਰਤੀ ਜੋ ਸਾਡਾ ਫਰਜ਼ ਹੈ ਉਸ ਨੂੰ ਅਸੀਂ ਹਰ ਹੀਲੇ ਪੂਰਾ ਕੀਤਾ ਹੈ ਤੇ ਅੱਗੇ ਵੀ ਕਰਦੇ ਰਹਾਂਗੇ। ਪਿੰਡ ਸਾਫੂਵਾਲਾ ਦੇ 135 ਕਿਸਾਨਾ ਜਮੀਨ ਵਾਲਿਆ ਦਾ 95 ਲਖ ਦਾ ਕਰਜਾ ਅਤੇ 131ਬੇ ਜਮੀਨ ਕਿਸਾਨਾਂ ਦਾ 10 ਲਖ 57 ਹਜਾਰ ਦਾ ਕਰਜਾ ਅਤੇ ਲਿਮਟ ਵਾਲੇ 25 ਕਿਸਾਨਾਂ ਦਾ 21ਲਖ 70ਹਜਾਰ ਦਾ ਕਾਗਰਸ ਸਰਕਾਰ ਵਲੋ ਕਰਜਾ ਮੁਆਫ ਬਾਕੀ ਰਹਿੰਦੇ ਸੁਸਾਇਟੀ ਦੇ 74 ਕਿਸਾਨਾ ਦੀ ਲਿਸਟ ਅਤੇ ਲਿਮਟਾਂ ਦੀਆਂ ਲਿਸਟਾਂ ਬੈਕਾਂ ਨੂੰ ਭੇਜ ਦਿਤਾ ਜਿਹਨਾ ਦੀ ਪੈਰਵਾਈ ਹਲਕਾ ਵਿਧਾਇਕ ਹਰਜੋਤ ਕਮਲ ਮੋਗਾ ਕਰ ਰਹੇ ਆ ਆਸ ਹੈ ਕਿ ਇਹਨਾ ਦਾ ਕਰਜਾ ਵੀ 2 ਲਖ ਤਕ ਜਲਦੀ ਮੁਆਫ ਹੋ ਜਾਵੇਗਾ





