
ਮੋਗਾ(ਹੈੱਪੀ ਢੰਡ)ਅੱਜ ਸ਼੍ਰੀ ਵਿਨੋਦ ਬਾਂਸਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ ਵਲੋਂ ਸ਼ਹਿਰ ਨਿਵਾਸੀਆਂ ਨਾਲ ਮੀਟਿੰਗ ਕੀਤੀ ਆਪਸੀ ਵਿਚਾਰਾਂ ਸਾਂਝੀਆਂ ਕੀਤੀਆਂ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਅਤੇ ਸਾਥ ਦੇਣ ਦੀ ਅਪੀਲ ਕੀਤੀ ਵੱਖ ਵੱਖ ਵਾਰਡਾਂ ਵਿਚੋਂ ਆਏ ਮੋਹਤਬਰ ਸੱਜਣਾ ਨੇ ਬਾਂਸਲ ਸਾਹਿਬ ਦਾ ਸਾਥ ਦੇਣ ਦਾ ਵਾਅਦਾ ਕੀਤਾ ਇਸ ਤੋਂ ਬਾਅਦ ਅੱਜ ਵਾਤਾਵਰਨ ਦਿਵਸ ਦੇ ਮੌਕੇ ਤੇ ਇੰਪਰੂਵਮੈਂਟ ਦਫ਼ਤਰ ਰੋਡ ਤੇ ਬਾਂਸਲ ਸਾਹਿਬ ਨੇ ਬੂਟੇ ਲਗਾਏ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ 500 ਬੂਟੇ ਲਗਾਏ ਲਗਾਏ ਜਾ ਰਹੇ ਹਨ ਇਸ ਮੌਕੇ ਐਡਵੋਕੇਟ ਆਸ਼ੀਸ਼ ਗਰੋਵਰ,ਐਡਵੋਕੇਟ ਅਜੀਤ ਵਰਮਾ,ਐਡਵੋਕੇਟ ਕਮਲ ਕਿਸ਼ੋਰ, ਰਾਕੇਸ਼ ਕੁਮਾਰ ( ਨੈਸਲੇ ) ਬੁਲੰਦ ਆਵਾਜ਼ ਦੇ ਮਾਲਿਕ ਮੁਨੀਸ਼ ਸ਼ਰਮਾ ,ਭਜਨ ਗਾਇਕ ਚੰਚਲ ਜੀ, ਸੋਨੂ ਸ਼ਰਮਾ, ਸੰਨੀ ਢਿਲੋਂ ,ਬਲਵੰਤ ਰਾਏ ਪੰਮਾ, ਮਾਸਟਰ ਹਰਭਜਨ ਸਿੰਘ, ਮਦਨ ਲਾਲ ਕਾਕਾ ( ਸੋਫੀਆਂ ਵਾਲੇ ) ਰਾਜੇਸ਼ ਕੁਮਾਰ , ਰਾਕੇਸ਼ ਸਿਤਾਰਾ , ਪਰਮਿੰਦਰ ਗਿੱਲ ( ਫੌਜੀ ) ਗੁਰਵਿੰਦਰ ਸਿੰਘ, ਧੀਰਜ ਸ਼ਰਮਾ ( ਧੀਰਾ ) ਇੰਪਰੂਵਮੈਂਟ ਟਰੱਸਟ ਦੇ ਅਫ਼ਸਰ ਸਹਿਬਾਨ ਅਤੇ ਸਟਾਫ ਹਾਜ਼ਿਰ ਸੀ ,,(ਹੈੱਪੀ ਢੰਡ)






