16 C
Chandigarh

TODAY NOW NEWS

Friday, March 20, 2026
HomePOLITICSਅੱਜ ਵਾਰਡ ਨੰਬਰ ਛੱਬੀ ਵਿੱਚ ਪ੍ਰੇਮ ਚੰਦ ਚੱਕੀ ਵਾਲੇ ਸ਼ਹਿਰੀ...

ਅੱਜ ਵਾਰਡ ਨੰਬਰ ਛੱਬੀ ਵਿੱਚ ਪ੍ਰੇਮ ਚੰਦ ਚੱਕੀ ਵਾਲੇ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਨ ਤੇ ਪਹਿਲੀ ਵਾਰ ਪਹੁੰਚੇ ਪ੍ਰਿੰਸਪਾਲ ਅਰੋੜਾ ਦੇ ਘਰ

ਅੱਜ ਵਾਰਡ ਨੰਬਰ ਛੱਬੀ ਵਿੱਚ ਪ੍ਰੇਮ ਚੰਦ ਚੱਕੀ ਵਾਲੇ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਨ ਤੇ ਪਹਿਲੀ ਵਾਰ ਪਹੁੰਚੇ ਪ੍ਰਿੰਸਪਾਲ ਅਰੋੜਾ ਦੇ ਘਰ ਵਿੱਚ ਉਨ੍ਹਾਂ ਨਾਲ ਸਰਦਾਰ ਬਰਜਿੰਦਰ ਸਿੰਘ ਬਰਾੜ ਮੱਖਣ ਬਾਈ ਜੀ ਹਲਕਾ ਇੰਚਾਰਜ ਮੋਗਾ ਉੱਥੇ ਪ੍ਰਿੰਸ ਪਾਲ ਅਰੋੜਾ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ ਵਾਰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਸਾਰਿਆਂ ਨੂੰ ਸਨਮਾਨਤ ਕੀਤਾ ਗਿਆ ਪ੍ਰੇਮ ਚੰਦ ਅਤੇ ਮੱਖਣ ਬਰਾੜ ਜੀ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਵੱਲੋਂ ਕੀਤੇ ਤੇਰਾਂ ਚੋਣ ਚੋਣ ਵਾਅਦਿਆਂ ਬਾਰੇ ਜਾਣੂ ਕਰਵਾਇਆ ਅਤੇ ਦੋ ਸਤੰਬਰ ਦੀ ਰੈਲੀ ਬਾਰੇ ਸਾਰਿਆਂ ਨੂੰ ਦੱਸਿਆ ਪ੍ਰਿੰਸ ਪਾਲ ਅਰੋੜਾ ਵੱਲੋਂ ਆਪਣੇ ਵਾਰਡ ਵਿਚ ਵੱਧ ਤੋਂ ਵੱਧ ਸੰਗਤ ਲੈ ਕੇ ਦੋ ਸਤੰਬਰ ਦੀ ਰੈਲੀ ਵਿੱਚ ਪਹੁੰਚਿਆ ਜਾਵੇਗਾ ਉਸ ਸਮੇਂ ਹਾਜ਼ਰ ਸਨ ਠੇਕੇਦਾਰ ਰਤਨ ਸਿੰਘ ਹਰਦੇਵ ਸਿੰਘ ਗਿੱਲ ਕੁਲਦੀਪ ਸਿੰਘ ਦੀਪਾ ਗੁਰਚਰਨ ਸਿੰਘ ਚੰਨੀ ਜਸਕਰਨ ਸਿੰਘ ਸੁਰਿੰਦਰ ਸਿੰਘ ਬਿੱਟੂ ਰਾਕੇਸ਼ ਕੁਮਾਰ ਬੱਗਾ ਅੰਕੁਜੀ ਡਾਕਟਰ ਦੀਪੂ ਸਹਿਜਦੀਪ ਸਿਦਕ ਆਦਿ ਮੁਹੱਲਾ ਨਿਵਾਸੀ

Today Now News

RELATED ARTICLES
- Advertisment -

POPULAR POSTS