16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਜ਼ਿਲ੍ਹੇ ਦਾ ਜੰਮਪਲ ਜੋਸ਼ਨੂਰ ਢੀਂਡਸਾ ਵਾਲੀਬਾਲ ਖਿਡਾਰੀ ਇੰਡੀਆ ਟੀਮ ਵਿੱਚ ਚੁਣਿਆਂ...

ਮਾਨਸਾ ਜ਼ਿਲ੍ਹੇ ਦਾ ਜੰਮਪਲ ਜੋਸ਼ਨੂਰ ਢੀਂਡਸਾ ਵਾਲੀਬਾਲ ਖਿਡਾਰੀ ਇੰਡੀਆ ਟੀਮ ਵਿੱਚ ਚੁਣਿਆਂ ਗਿਆ

ਮਾਨਸਾ 22 ਅਗਸਤ (ਗੁਰਜੰਟ ਸਿੰਘ ਬਾਜੇਵਾਲੀਆ) ਸਾਡੇ ਮਾਨਸਾ ਜਿਲ੍ਹੇ ਦਾ ਅੱਜ ਮਾਣ ਹੋਰ ਵੱਧ ਗਿਆ ਹੈ :-ਕਿਉਂਕਿ ਮਾਨਸਾ ਦਾ ਜੰਮਪਲ ਜੋਸ਼ਨੂਰ ਢੀਂਡਸਾ ਵਾਲੀਬਾਲ ਖਿਡਾਰੀ ਇੰਡੀਆ ਟੀਮ ਵਿੱਚ ਚੁਣਿਆਂ ਗਿਆ ਹੈ । ਅਤੇ ਵਾਲੀਬਾਲ ਅਧੀਨ ਵਿਸ਼ਵ ਚੈਂਪੀਅਨਸ਼ਿਪ 19 ਜੋ ਇਰਾਨ ਦੀ ਰਾਜਧਾਨੀ ਤਹਿਰਾਨ ਵਿਚ 24 ਅਗਸਤ ਤੋਂ ਲੈਕੇ 2 ਸਤੰਬਰ ਤੱਕ ਹੋ ਰਹੀ ਹੈ ਉਸ ਵਿੱਚ ਇੰਡੀਆ ਟੀਮ ਦੀ ਅਗਵਾਈ ਕਰੇਗਾ । ਇਸ ਚੈੰਪਿਨਸ਼ਿਪ ਲਈ ਪਿਛਲੇ ਜੁਲਾਈ 21 ਨੂੰ ਟ੍ਰੇਲ ਭੁਬਨੇਸਵਰ ਵਿਖੇ ਹੋਏ ਸੀ ਜਿਸ ਵਿੱਚ ਤਕਰੀਬਨ ਇੰਡੀਆ ਦੇ 300 ਖਿਡਾਰੀ ਨੇ ਹਿੱਸਾ ਲਿਆ ਸੀ । ਜਿਸ ਵਿਚੋਂ ਕੈਂਪ ਲਈ ਸਿਰਫ 20 ਖਿਡਾਰੀ ਚੁਣੇ ਗਏ ਸੀ । ਜਿਨ੍ਹਾਂ ਵਿਚ ਪੰਜਾਬ ਦੇ ਦੋ ਪਲੇਅਰ ਖਿਡਾਰੀ ਹੋਏ ਸਨ । ਪਰ ਹੁਣ ਫਾਈਨਲ 12 ਖਿਡਾਰੀ ਇੰਡੀਆ ਟੀਮ ਲਈ ਛਾਂਟੇ ਗਏ ਹਨ । ਜਿਸ ਵਿੱਚ ਜੋਸ਼ਨੂਰ ਢੀਂਡਸਾ ਖਿਡਾਰੀ ਕਰਿਆ ਗਿਆ ਪੰਜਾਬ ਦਾ । ਅਸੀਂ ਦਿਲੋਂ ਧੰਨਬਾਦ ਕਰਦੇ ਹਾਂ ਕੋਚ ਸਾਹਿਬਾਨ ਦਾ ਜਿਹਨਾਂ ਦੀ ਮਿਹਨਤ ਸਦਕਾ ਬੱਚੇ ਨੇ ਇਹ ਮੁਕਾਮ ਹਾਸਿਲ ਕਰਿਆ ।

Today Now News

RELATED ARTICLES
- Advertisment -

POPULAR POSTS