17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜਿਲਾ ਬਰਨਾਲਾ ਦੇ ਨਵੇਂ ਐੱਸ.ਐੱਸ. ਪੀ ਭਾਗੀਰਥ ਸਿੰਘ ਮੀਨਾ ( ਆਈ ਪੀ...

ਜਿਲਾ ਬਰਨਾਲਾ ਦੇ ਨਵੇਂ ਐੱਸ.ਐੱਸ. ਪੀ ਭਾਗੀਰਥ ਸਿੰਘ ਮੀਨਾ ( ਆਈ ਪੀ ਐੱਸ) ਹੋਣਗੇ

ਬਰਨਾਲਾ 20 , ਅਗਸਤ / ਕਰਨਪ੍ਰੀਤ ਧੰਦਰਾਲ /-ਪੰਜਾਬ ਪੁਲਿਸ ਵਿਭਾਗ ਵਿੱਚ ਡਿਪਾਰਟਮੈਂਟ ਆਫ ਹੋਮ ਅਫੇਰਸ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਆਈ ਪੀ ਐੱਸ, ਅਤੇ ਪੀ ਪੀ ਐੱਸ ਦੀਆਂ ਵੱਡੀ ਪੱਧਰ ਤੇ ਬਦਲੀਆਂ ਕਰਦਿਆਂ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਹੁਣ ਫਿਰੋਜਪੁਰ ਤੋਂ ਬਾਦਲ ਕੇ ਆਏ ਐੱਸ.ਐੱਸ. ਪੀ ਭਾਗੀਰਥ ਸਿੰਘ ਮੀਨਾ ( ਆਈ ਪੀ ਐੱਸ) ਬਰਨਾਲਾ ਦੇ ਨਵੇਂ ਐੱਸ.ਐੱਸ. ਪੀ ਹੋਣਗੇ ! ਜਦੋਂ ਕਿ ਬਰਨਾਲਾ ਚ ਲੰਬਾ ਸਮਾਂ ਸੇਵਾਵਾੰ ਦੇਣ ਵਾਲੇ ਐੱਸ.ਐੱਸ. ਪੀ ਸੰਦੀਪ ਕੁਮਾਰ ਗੋਇਲ ਬਰਨਾਲਾ ਤੋਂ ਬਦਲ ਕੇ ਫਤਿਹ ਗੜ੍ਹ ਸਾਹਿਬ ਚਲੇ ਗਏ! ਐੱਸ.ਐੱਸ. ਪੀ ਭਾਗੀਰਥ ਸਿੰਘ ਮੀਨਾ ( ਆਈ ਪੀ ਐੱਸ) ਜਲਦ ਹੀ ਬਰਨਾਲਾ ਜਿਲੇ ਦਾ ਚਾਰਜ ਸੰਭਾਲਣਗੇ !

Today Now News

RELATED ARTICLES
- Advertisment -

POPULAR POSTS