17.1 C
Chandigarh

TODAY NOW NEWS

Friday, March 20, 2026
HomeBREAKING NEWSਮਨੀਸ਼ ਮਹੇਸ਼ਵਰੀ ਨੂੰ ਟਵਿੱਟਰ ਇੰਡੀਆ ਤੋਂ ਹਟਾਇਆ ਗਿਆ, ਅਮਰੀਕਾ ਵਿਚ ਦਿੱਤੀ ਗਈ...

ਮਨੀਸ਼ ਮਹੇਸ਼ਵਰੀ ਨੂੰ ਟਵਿੱਟਰ ਇੰਡੀਆ ਤੋਂ ਹਟਾਇਆ ਗਿਆ, ਅਮਰੀਕਾ ਵਿਚ ਦਿੱਤੀ ਗਈ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ, 13 ਅਗਸਤ – ਟਵਿੱਟਰ ਇੰਡੀਆ ਦੇ ਪ੍ਰਮੁੱਖ ਮਨੀਸ਼ ਮਹੇਸ਼ਵਰੀ ਨੂੰ ਹੁਣ ਨਵੀਂ ਤੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੰਪਨੀ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਨਾਲ ਅਮਰੀਕਾ ਤਬਦੀਲ ਕਰ ਰਹੀ ਹੈ। ਜਿੱਥੇ ਉਹ ਮਾਲੀਆ ਰਣਨੀਤੀ ਅਤੇ ਸੰਚਾਲਨ ਦੇ ਸੀਨੀਅਰ ਡਾਇਰੈਕਟਰ ਦੇ ਨਾਲ-ਨਾਲ ਨਵੇਂ ਬਾਜ਼ਾਰ ਵੱਲ ਧਿਆਨ ਦੇਣਗੇ।

Today Now News

RELATED ARTICLES
- Advertisment -

POPULAR POSTS