17.4 C
Chandigarh

TODAY NOW NEWS

Friday, March 20, 2026
HomeBREAKING NEWSਕੇਂਦਰ ਸਰਕਾਰ ਖ਼ਾਸ ਪਲਾਸਟਿਕ ਕਿਸਮ 'ਤੇ ਲਾ ਰਹੀ ਪਾਬੰਦੀ, ਵਿਸਥਾਰ ਲਈ ਪੜ੍ਹੋ...

ਕੇਂਦਰ ਸਰਕਾਰ ਖ਼ਾਸ ਪਲਾਸਟਿਕ ਕਿਸਮ ‘ਤੇ ਲਾ ਰਹੀ ਪਾਬੰਦੀ, ਵਿਸਥਾਰ ਲਈ ਪੜ੍ਹੋ ਪੂਰੀ ਖ਼ਬਰ

ਨਵੀਂ ਦਿੱਲੀ: ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਸ਼ੁੱਕਰਵਾਰ ਪਲਾਸਟਿਕ ਕੂੜਾ ਪ੍ਰਬੰਧਨ ਸੋਧ ਨਿਯਮ, 2021 ਨੋਟੀਫਾਈ ਕਰ ਦਿੱਤਾ। ਇਹ ਨਿਯਮ ਅਜਿਹੀਆਂ ਸਿੰਗਲ ਯੂਜ਼ ਪਲਾਸਟਿਕ ਦੀਆਂ ਚੀਜ਼ਾਂ ਤੇ ਪਾਬੰਦੀ ਲਾਉਣ ਲਈ ਹੈ। ਜਿੰਨ੍ਹਾਂ ਦੀ ਉਪਯੋਗਤਾ ਘੱਟ ਹੈ ਤੇ ਕੂੜਾ ਵੱਧ ਫੈਲਾਉਂਦੇ ਹਨ।

ਸਿੰਗਲ ਯੂਜ਼ ਪਲਾਸਟਿਕ ਨੂੰ 2022 ਤਕ ਚਲਣ ਤੋਂ ਬਾਹਰ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਪੀਲ ਤੋਂ ਬਾਅਦ ਵਾਤਾਵਰਣ ਮੰਤਰਾਲੇ ਨੇ ਇਸ ਨਾਲ ਸਬੰਧਤ ਸੋਧ ਨਿਯਮ ਸ਼ੁੱਕਰਵਾਰ ਨੋਟੀਫਾਈ ਕਰ ਦਿੱਤੇ।

Today Now News

RELATED ARTICLES
- Advertisment -

POPULAR POSTS