16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਾਰਡ ਨੰਬਰ 6/31 ਵਿੱਚ ਨਗਰ ਕੌਂਸਲਰ ਪਰਮਜੀਤ ਸਿੰਘ ਜੌਟੀ ਮਾਨ ਦੀ ਅਗਵਾਈ...

ਵਾਰਡ ਨੰਬਰ 6/31 ਵਿੱਚ ਨਗਰ ਕੌਂਸਲਰ ਪਰਮਜੀਤ ਸਿੰਘ ਜੌਟੀ ਮਾਨ ਦੀ ਅਗਵਾਈ ਵਿੱਚ ਕਰੋਨਾ ਵੈਕਸੀਨ ਦਾ 5ਵਾ ਕੈਂਪ ਲਗਾਇਆ ਗਿਆ

ਬਰਨਾਲਾ 1 ਅਗਸਤ /ਕਰਨਪ੍ਰੀਤ ਧੰਦਰਾਲ/- ਵਾਰਡ ਨੰਬਰ 6 /31 ਵਿੱਚ ਨਗਰ ਕੌਂਸਲਰ ਪਰਮਜੀਤ ਸਿੰਘ ਜੌਟੀ ਮਾਨ ਦੀ ਅਗਵਾਈ ਵਿੱਚ ਕਰੋਨਾ ਵੈਕਸੀਨ ਦਾ 5ਵਾ ਕੈਂਪ ਲਗਾਇਆ ਗਿਆ ਇਸ ਸੰਬੰਧੀ ਜੌਟੀ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਪਹਿਲਾਂ ਬਾਬਾ ਆਲ਼ਾ ਸਿੰਘ ਸਕੂਲ ਵਿੱਚ ਤੇ ਫ਼ਿਰ ਨਗਰ ਸੁਧਾਰ ਟਰੱਸਟ ਬਰਨਾਲਾ ਵਿਖੇ 3 ਵਾਰ ਤੇ ਅੱਜ ਬੀਬੀ ਪ੍ਰਧਾਨ ਕੌਰ ਗੁਰੂਦੁਆਰਾ ਸਾਹਿਬ ਵਿਖੇ ਕੈਂਪ ਲਗਾਇਆ ਗਿਆ ਜਿਸ ਨੂੰ ਲੈਕੇ ਸਮੁਚੇ ਵਾਰਡਾਂ ਵਿਚ ਜਾਗਰੂਕਤਾ ਮੁਹਿੰਮ ਤਹਿਤ ਘਰ ਘਰ ਜਾ ਕੇ ਵਾਰਡ ਨਿਵਾਸੀਆਂ ਨੂੰ ਟੀਕਾਕਰਨ ਸੰਬੰਧੀ ਦੱਸਿਆ ਗਿਆ ਤੇ ਮੀਟੰਗਾਂ ਕੀਤੀਆਂ ਗਈਆਂ ਜਿਸ ਸਦਕਾ ਹੁਣ ਤੱਕ ਪੰਜੇ ਕੈਂਪਾਂ ਵਿੱਚ 1500 ਲੱਗਭਗ ਦਵਾਈ ਲਗਾਈਂ ਜਾ ਚੁਕੀ ਹੈ ਕਰੋਨਾ ਦੀ ਦਵਾਈ ਦੇ ਟੀਕਾਕਰਨ ਕੰਪ ਵਿੱਚ 300 ਲੋਕਾ ਦੇ ਦਵਾਈ ਲੱਗੀ ! ਜੌਟੀ ਮਾਨ ਨੇ ਕਿਹਾ ਕਿ ਜਿੱਥੇ ਅਸੀਂ ਵਿਕਾਸ ਦੇ ਪੱਖੋਂ ਤਾਂ ਵਾਰਡ ਨੰਬਰ 6 ਨੂੰ ਪਹਿਲੇ ਨੰਬਰ ਦਾ ਬਣਾਉਣਾਂ ਹੀ ਉਥੇ ਹੀ ਵਾਰਡ ਦੇ ਵਾਸੀਆਂ ਨੂੰ ਸਿਹਤ ਪੱਖੋਂ ਵੀ ਅੱਗੇ ਰੱਖਣਾਂ ਸਾਡਾ ਫਰਜ਼ ਆ ਇਸ ਸਮੇਂ ਕੈਂਪ ਵਿੱਚ ਹਰਦੀਪ ਸਿੰਘ ਜਾਗਲ ਪੀ ਏ ਕੇਵਲ ਢਿੱਲੋਂ ,ਪਾਲਵਿੰਦਰ ਸਿੰਘ ਗੋਗਾ ਰਨਜੀਤ ਸਿੰਘ ਮਰੜ , ਵਿਨੈ ਕੁਮਾਰ , ਵਿੱਕੀ ਵਾਲਮੀਕਿ ,ਬੂੱਟਾ ਗਿੱਲ ਆਂਚਲ ਸ਼ਰਮਾ,ਭੋਲਾ ਜੱਸਲ , ਜਸਵੀਰ ਸਿੰਘ ਵਿੱਕੀ ,ਚੰਦ ਸਿੰਘ ਬਾਜ਼ੀਗਰ ਸੈੱਲ ਪੰਜਾਬ , ਜੱਗਾਂ ਸੰਧੂ ,ਸੁਖਵੀਰ ਭੁੱਲਰ , ਮਨਮੋਹਨ ਸਿੰਘ , ਨਰਿੰਦਰ ਪਾਲ ਸਿੰਘ ਨੀਨੂ ਆਦਿ ਹਾਜ਼ਿਰ ਸਨ !

Today Now News

RELATED ARTICLES
- Advertisment -

POPULAR POSTS