
ਦੋਸਤਾਂ ਲਈ, ਦੋਸਤੀ ਦਾ ਅੱਜ ਖਾਸ ਦਿਨ
ਵੈਸੇ ਤਾਂ ਦੋਸਤਾਂ ਨਾਲ ਬਿਤਾਇਆ ਹਰ ਇਕ ਦਿਨ ਖਾਸ ਹੁੰਦਾ ਹੈ ਅਤੇ ਉਹੀ ਪਲ ਫ੍ਰੈਂਡਸ਼ਿਪ ਵਾਲਾ ਦਿਨ ਬਣ ਜਾਂਦਾ ਹੈ। ਪਰ ਇਸ ਦਿਨ ਨੂੰ ਹੋਰ ਖਾਸ ਬਣਾਉਣ ਲਈ, ਦੋਸਤਾਂ ਨਾਲ ਬਿਤਾਏ ਖਾਸ ਪਲਾਂ ਨੂੰ ਸਾਂਝਾ ਕਰਦੇ ਹੋਏ ਕੋਮਾਂਤਰੀ ਫ੍ਰੈਂਡਸ਼ਿਪ ਡੇਅ (International Friendship Day) ਹਰ ਸਾਲ ਅਗਸਤ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਇਹ ਦਿਨ ਅੱਜ ਯਾਨੀ 1 ਅਗਸਤ ਨੂੰ ਮਨਾਇਆ ਜਾ ਰਿਹਾ ਹੈ।






