
ਹਲਕਾ ਖੇਮਕਰਨ 31 ਜੁਲਾਈ ( ਗੁਰਦਿਆਲ਼ ਸਿੰਘ ਤਰਨਤਾਰਨ) ਕੋਰਨਾ ਕਾਰਨ ਬੇਰੁਜਗਾਰ ਹੋਏ ਤੇ ਬਿਜਲੀ ਮਹਿਗੀ ਹੋਣ ਕਰਕੇ ਗਰੀਬ ਪਰਿਵਾਰ ਅਪਣਾ ਬਿਜਲੀ ਦੇ ਬਿਲ ਨਾ ਭਰਨ ਤੇ ੳਹਨਾ ਦੇ ਬਿਜਲੀ ਮਹਿਕਮੇ ਵਲੋ ਕਨੈਕਸਨ ਕੱਟ ਦਿਤੇ ਗਏ ਸਨ ,ਵਿਚਾਰੇ ਗਰੀਬ ਪਰਿਵਾਰ ਗਰਮੀ ਕਾਰਣ ਤਰਾਹ ਤਰਾਹ ਕਰ ਰਹੇ ਤੇ ਪੀਣ ਵਾਲੇ ਪਾਣੀ, ਕਪੜੇ ਧੋਣਤੇ ਨਹਾਉਣ ਤੋ ਬਿਨਾ ਹੀ ਬੈਠੇ ਸਨ ਪੱਖੇ ਨਾ ਚਲਣ ਕਾਰਣ ਛੋਟੇ ਬੱਚੇ ਵਿਲਕ ਰਹੇ ਸਨ
ਇਹਨਾ ਗਰੀਬ ਪਰਿਵਾਰਾ ਦਾ ਦੁਖ ਨੂੰ ਨਾ ਸਹਾਰਦੇ ਹੋਏ ਹਲਕਾ ਖੇਮਕਰਨ ਦੇ ਜਸਬੀਰ ਸਿਘ ਸੁਰ ਸਿਘ ਆਪ ਆਗੂ ਨੇ ਗਰੀਬ ਪਰਿਵਾਰਾ ਦੀਆ ਕੁੰਡੀਆ ਲਾ ਬਿਜਲੀ ਚਾਲੂ ਕੀਤੀ ਇਸ ਮੋਕੇ ਗੁਰਵਿੰਦਰ ਸਿਘ ਮਾਹਣਾ ਹਰਜੀਤ ਸਿਘ ਸਮੁਦਰੀ ਵਾਲੇ ਸੁਖਦੇਵ ਸਿਘ ਸੁਰ ਸਿਘ ਸ਼ਲਵਿਦੰਰ ਸਿਘ ਸਾਬਕਾ ਫੋਜੀ ਵੀ ਨਾਲ ਸਨ






